16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਗਰਸੀ ਆਗੂ ਅਤੇ ਸਾਬਕਾ ਮੰਤਰੀ ਦੇ ਬੇਟੇ ਜਗਪਾਲ ਸਿੰਘ ਅਬੁਲਖੁਰਾਣਾ ਵਲੋਂ ਹਲਕੇ...

ਕਾਗਰਸੀ ਆਗੂ ਅਤੇ ਸਾਬਕਾ ਮੰਤਰੀ ਦੇ ਬੇਟੇ ਜਗਪਾਲ ਸਿੰਘ ਅਬੁਲਖੁਰਾਣਾ ਵਲੋਂ ਹਲਕੇ ਦੇ ਪਿੰਡਾਂ ਦੇ ਲੋਕਾ ਨਾਲ ਰਾਬਤਾ ਕਾਇਮ ਕਰਕੇ ਕੀਤਾ ਜਾ ਰਿਹਾ ਲਾਮਬੰਦ


ਸ੍ਰੀ ਮੁਕਤਸਰ ਸਾਹਿਬ 29 ਜੁਲਾਈ (ਅਨਮੋਲ ਸਿੰਘ ਵਾਰਿੰਗ )ਰਾਜਨੀਤੀ ਦਾ ਗੜ੍ਹ ਮੈਨੇ ਜਾਂਦੇ ਹਲਕਾਂ ਲੰਬੀ ਵਿਚ 2022 ਦੀ ਚੋਣਾਂ ਨੂੰ ਲੈ ਕੇ ਹਲਕਾਂ ਲੰਬੀ ਦੇ ਸੀਨੀਅਰ ਕਾਗਰਸੀ ਆਗੂ ਅਤੇ ਸਾਬਕਾ ਮੰਤਰੀ ਦੇ ਬੇਟੇ ਜਗਪਾਲ ਸਿੰਘ ਅਬੁਲਖੁਰਾਣਾ ਵਲੋਂ ਹਲਕੇ ਦੇ ਪਿੰਡਾਂ ਦੇ ਲੋਕਾ ਨਾਲ ਰਾਬਤਾ ਕਾਇਮ ਕਰਕੇ ਕੀਤਾ ਜਾ ਰਿਹਾ ਲਾਮਬੰਦ ,ਪਿਛਲੇ ਦਿਨੀ ਕਾਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਗਏ ਇਕ ਆਗੂ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਇਹ ਲੋਕ ਇਕ ਸਵਾਰਥੀ ਸ਼ਨ ਇਨ੍ਹਾਂ ਦੇ ਜਾਣ ਨਾਲ ਕਾਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਇਸ ਨਾਲ ਪਾਰਟੀ ਮਜਬੂਤ ਹੋਈ ਹੈ । ਆਮ ਆਦਮੀ ਪਾਰਟੀ ਵਿਚ ਤਾਂ ਪਹਿਲਾਂ ਹੀ ਟਿਕਟਾਂ ਦੀ ਵੰਡ ਨੂੰ ਘਸਮਾਨ ਚੱਲ ਰਿਹਾ

ਹਲਕਾਂ ਲੰਬੀ ਤੋਂ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਦੇ ਸਪੁੱਤਰ ਸੀਨੀਅਰ ਕਾਗਰਸ ਆਗੂ ਜਗਪਾਲ ਸਿੰਘ ਅਬੁਲਖੁਰਾਣਾ ਨੇ 2022 ਦੀਆ ਚੋਣਾਂ ਨੂੰ ਲੈ ਕਾਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਅੱਜ ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ ਉਂਣਾ ਅੱਜ ਦੌਰੇ ਦੌਰਾਨ ਪਿੰਡ ਕਰਮਗੜ੍ਹ ਵਿਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਹਲਕਾਂ ਲੰਬੀ ਵਿਚ ਕਾਗਰਸ ਪਾਰਟੀ ਮਜਬੂਤ ਹੈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ ਹੈ ਪੁੱਛੇ ਜਾਣ ਤੇ ਕੇ ਕੱਲ ਕਾਗਰਸ ਦਾ ਸਾਬਕਾ ਪ੍ਰਧਾਨ ਕਾਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ਤੇ ਪੁੱਛੇ ਜਾਣ ਤੇ ਉਣਾ ਕਿਹਾ ਕਿ ਉਹ ਲੋਕ ਸਵਾਰਥੀ ਲੋਕ ਸ਼ਨ ਊਨਾ ਦੇ ਆਦਮੀ ਪਾਰਟੀ ਵਿਚ ਜਾਣ ਨਾਲ ਝਗੜਾਲੂ ਖਤਮ ਹੋ ਗਿਆ ਸਗੋਂ ਕਾਗਰਸ ਪਾਰਟੀ ਮਜਬੂਤ ਹੋਈ ਹੈ ਦੂਸਰੇ ਪਾਸੇ ਅਕਾਲੀ ਦਲ ਬਾਦਲ ਪਾਰਟੀ ਦਾ ਵੀ ਕੋਈ ਅਧਾਰ ਨਹੀਂ ਉਹ ਆਪਣੀ ਸਿਆਸੀ ਜਮੀਨ ਲੱਭਣ ਵਿਚ ਲੱਗੀ ਹੋਈ ਹੈ ।ਊਨਾ ਕਿਹਾ ਨਵਜੋਤ ਸਿੰਘ ਦੇ ਪਾਰਟੀ ਪ੍ਰਧਾਨ ਬਣਨ ਨਾਲ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਜੋੜੀ ਮਜਬੂਤ ਹੋਈ ਹੈ।

Today Now News

RELATED ARTICLES
- Advertisment -

POPULAR POSTS