17.1 C
Chandigarh

TODAY NOW NEWS

Friday, March 20, 2026
HomeBREAKING NEWSਕੇਵਲ ਢਿੱਲੋਂ ਯੂਥ ਅਤੇ ,ਸੀਨੀਅਰ ਸਿਟੀਜਨ ਸਮੇਤ ਹਰ ਵਰਗ ਚ ਬਰਾਬਰ...

ਕੇਵਲ ਢਿੱਲੋਂ ਯੂਥ ਅਤੇ ,ਸੀਨੀਅਰ ਸਿਟੀਜਨ ਸਮੇਤ ਹਰ ਵਰਗ ਚ ਬਰਾਬਰ ਤਾਲਮੇਲ ਬਿਠਾਉਣ ਸਦਕਾ ਚਹੇਤਾ ਬਣਿਆ

ਬਰਨਾਲਾ, 29 ਜੁਲਾਈ (ਕਰਨਪਰੀਤ ਧੰਦਰਾਲ ): ਪੰਜਾਬ ਕਾਂਗਰਸ ਕਮੇਟੀ ਦੇ ਵਾਈਸ ਪ੍ਹਧਾਨ ਬਰਨਾਲਾ ਤੋਂ ਸਾਬਕਾ ਵਿਧਾਇਕ ਵਿਕਾਸ ਪੁਰਸ਼ ਜਾਣੇ ਜਾਂਦੇ ਸ. ਕੇਵਲ ਢਿੱਲੋਂ ਹਲਕਾ ਬਰਨਾਲਾ ਤੋਂ ਵਿਧਾਨ ਸਭਾ ਚੋਣਾਂ 2022 ਲਈ ਜਿੱਥੇ ਇਕ ਮਜਬੂਤ ਦਾਵੇਦਾਰ ਹਨ ਉੱਥੇ ਹੀ ਉਹਨਾਂ ਦੀ ਲੋਕਪ੍ਰਿਯਤਾ ਨੌਜਵਾਨਾਂ, ਬਜ਼ੁਰਗਾਂ ਸਮੇਤ ਹਰ ਵਰਗ ਦੇ ਲੋਕ ਦਿਲਾਂ ਵਿਚ ਵਸਿਆ ਹੋਣ ਕਾਰਨ ਚਹੇਤਾ ਬਨਣ ਨਾਲ ਸਥਿਤੀ ਦਿਨੋਂ ਦਿਨੀ ਹੋਰ ਮਜਬੂਤੀ ਵੱਲ ਵੱਧ ਰਹੀ ਹੈ ਜਿਸ ਦਾ ਅੰਦਾਜਾ ਢਿੱਲੋਂ ਕੋਠੀ ਚ ਰੋਜ਼ਾਨਾ ਨੌਜਵਾਨਾਂ ਦੇ ਵੱਡੇ ਕਾਫਲੇ,ਪਿੰਡਾਂ ਦੀਆਂ ਖੇਡ ਕਲੱਬਾਂ , ਸੋਸਾਇਟੀਆਂ , ਪੰਚਾਇਤਾਂ ਬਲਾਕਸੱਮਤੀ ਅਹੁਦੇਦਾਰਾਂ ਤੇ ਸਹਿਰੀਆਂ ਦਾ ਤਾਂਤਾ ਲੱਗਿਆ ਰਹਿਣਾ ਢਿੱਲੋਂ ਦੀ ਲੋਕਪ੍ਰਿਯਤਾ ਦੀ ਗਵਾਹੀ ਭਰਦਾ ਹੈ! ਯੂਥ ਅਤੇ ,ਸੀਨੀਅਰ ਸਿਟੀਜਨ ਸਮੇਤ ਹਰ ਵਰਗ ਚ ਬਰਾਬਰ ਤਾਲਮੇਲ ਬਿਠਾਉਣ ਸਦਕਾ ਚਹੇਤਾ ਬਣ ਚੱਕਿਆ ਹੈ ! ਕੇਵਲ ਢਿੱਲੋਂ ਵਲੋਂ ਹਰੇਕ ਨੂੰ ਦਿਲ ਨਾਲ ਲਾਉਂਦੀਆਂ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਤੇ ਲੋਕਹਿੱਤ ਨੀਤੀਆਂ ਤਹਿਤ ਦਿਲਾਂ ਤੇ ਰਾਜ ਕਰਦੀ ਹੈ ! ਯੂਥ ਸਮੇਤ ਬਜ਼ੁਰਗਾਂ ਔਰਤਾਂ ਹਰ ਵਰਗ ਵਲੋਂ ਮਿਲ ਰਹੇ ਪਿਆਰ ਸਤਿਕਾਰ ਅਸ਼ੀਰਵਾਦ ਸਦਕਾ ਸਬ ਕੁੱਜ ਸੰਭਵ ਹੈ !

             ਕੇਵਲ ਸਿੰਘ ਢਿੱਲੋਂ ਨੇ ਸੂਬੇ ਭਰ ਸਮੇਤ ਜਿਲਾ ਬਰਨਾਲਾ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਜਿਲ੍ਹਾ ਮੇਰੀ ਜਨਮਭੂਮੀ ਹੈ  ਹਮੇਸਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਮੇਰੀ ਦਿਲੀ ਇੱਛਾ ਰਹਿੰਦੀ ਹੈ ਕਿ ਮੈਂ ਬਰਨਾਲਾ ਦੇ ਵਪਾਰੀਆਂ, ਪਾਰਟੀ ਵਰਕਰਾਂ, ਦੇ ਭਰਵੇਂ ਸਹਿਯੋਗ ਤਹਿਤ ਜਿਲ੍ਹਾ ਬਰਨਾਲਾ ਲਈ ਕੁੱਝ ਨ ਕੁਝ ਕਰਦਾ ਰਹਾਂ। ਜਰੂਰਤਮੰਦਾ ਤੇ ਲੋਕ ਸੇਵਾ ਨੂੰ ਮੁੱਖ ਰੱਖਦਿਆਂ ਬਰਨਾਲਾ ਚ ਢਿੱਲੋਂ ਟੀਮ 24 ਘੰਟੇ ਹਾਜ਼ਿਰ ਹੈ !
Today Now News

RELATED ARTICLES
- Advertisment -

POPULAR POSTS