17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਇੰਚਾਰਜ ਮੋਗਾ ਨਵਦੀਪ ਸੰਘਾ ਤੇ ਪਾਰਟੀ ਨੇ ਜਤਾਇਆ ਭਰੋਸਾ

ਹਲਕਾ ਇੰਚਾਰਜ ਮੋਗਾ ਨਵਦੀਪ ਸੰਘਾ ਤੇ ਪਾਰਟੀ ਨੇ ਜਤਾਇਆ ਭਰੋਸਾ

ਮੋਗਾ 27 ਜੁਲਾਈ (ਹੈੱਪੀ ਢੰਡ) ਆਮ ਆਦਮੀ ਪਾਰਟੀ ਦੇ ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਮਿਹਨਤ, ਇਮਾਨਦਾਰ ਅਤੇ ਪ੍ਰਤਿਭਾ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਕ ਹੋਰ ਜਿੰਮੇਵਾਰੀ ਮੁੱਖ ਬੁਲਾਰੇ ਪੰਜਾਬ ਲਗਾਏ ਗਏ। ਜਿਕਰਯੋਗ ਹੈ ਕਿ ਨਵਦੀਪ ਸੰਘਾ ਪਹਿਲਾਂ ਵੀ ਇਸ ਜੁੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾ ਚੁੱਕੇ ਹਨ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਹਰ ਵਰਗ ਦੀ ਆਵਾਜ਼ ਬਣਨਗੇ। ਇਹਨਾਂ ਦੀ ਪੰਜਾਬ ਦੇ ਹਰ ਮੁਦੇ ਤੇ ਮਜਬੂਤ ਪਕੜ ਹੈ ਭਾਵੇ ਉਹ ਮੁਦਾ ਕਿਸਾਨੀ, ਬੇਰੋਜਗਾਰੀ, ਵੱਧਦੀ ਮਹਿੰਗਾਈ, ਮਜੂਦਾ ਸਰਕਾਰ ਤੋਂ ਤੰਗ ਆਏ ਧਰਨੇ ਤੇ ਬੈਠੇ ਹਰ ਵਰਗ ਦਾ ਹੋਵੇ ਸਰਕਾਰਾਂ ਤੋਂ ਤੰਗ ਆਏ ਹਰੇਕ ਵਰਗ ਦੀ ਮੋਗਾ ਹਲਕੇ ਲਈ ਅਤੇ ਪੰਜਾਬ ਲਈ ਅਵਾਜ ਬਣਨਗੇ

Today Now News

RELATED ARTICLES
- Advertisment -

POPULAR POSTS