
ਤਰਨਤਾਰਨ 26 ਜੁਲਾਈ (ਗੁਰਦਿਆਲ ਸਿੰਘ ਗਿੱਲ) ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਤਹਿਤ ਅਰਵਿੰਦ ਕੇਜਰੀਵਾਲ ਜੀ ਵਲੋਂ ਦਿੱਤੀ ਗਈ ਪਹਿਲੀ ਗਰੰਟੀ ਨੂੰ ਘਰ-ਘਰ ਪਹੁੰਚਾਉਣ ਲਈ ਸਰਕਲ ਦੇ ਪ੍ਰਧਾਨਾਂ ਤੇ ਵਲਟੀਅਰਾ ਨਾਲ ਸ਼੍ਰ ਮਲੂਕ ਸਿਘ ਮਰਿਗੰਦਪੁਰਾ ਜੀ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ।ਇਸ ਮੋਕੇ ਦਿਲਬਾਗ ਸਿਘ ਸਰਪੰਚ ਕਾਲੇ ਆਪ ਆਗੂ ,ਬਲਾਕ ਪ੍ਰਧਾਨ ਰਣਬੀਰ ਸਿਘ, ਅਮਰੀਕ ਸਿਘ ਭਿਖੀਵੰਡ ਤ ਸਰਕਲ ਇਚਾ ਹਰਸਰਨ ਸਿਘ ਸਰਵਣ ਸਿਘ ਦਿਆਲਪੁਰਾ ਪਰਸਨ ਸਿਘ ਦਿਆਲਪੁਰਾ ਸਰਪੰਚ ਰਛਪਾਲ ਸਿਘ ਬੂੜਚੰਦ ਰਣਜੀਤ ਸਿਘ ਅਕਰਪੁਰਾ ਮਲਕੀਅਤ ਸਿਘ ,ਜਜਪਾਲ ਸਿਘ ਮੱਖੀ ਕਲਾ ਰਮੇਸ਼ ਦਿਆਲਪੁਰਾ ,ਦਿਲਬਾਗ ਸਿਘ ,ਜਤਿਦੰਰ ਸਿਘ ,ਸਜੀਵ ਧਵਨ ਭਿਖੀਵੰਡ ,ਜਰਨੇਲ ਸਿਘ ਭਿਖੀਵੰਡ ,ਲਵਦੀਪ ਭਿਖੀਵੰਡ ,ਵਿਕੀ ਮਹਿਤਾ ਤੇਗੁਰਵਿਦਰ ਸਿਘ ਸੁਰ ਸਿਘ ਹਾਜਰ ਸਨ






