16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਵਲ ਢਿੱਲੋਂ ਦੀ ਰਿਹਾਇਸ਼ ਤੇ ਨਵੇਂ ਚੁਣੇ ਇਮਪਰੂਵਮੈਂਟ ਟਰੱਸਟ ਮੇਂਬਰਾਂ ,ਕੌਂਸਲਰ ਰਾਣੀ...

ਕੇਵਲ ਢਿੱਲੋਂ ਦੀ ਰਿਹਾਇਸ਼ ਤੇ ਨਵੇਂ ਚੁਣੇ ਇਮਪਰੂਵਮੈਂਟ ਟਰੱਸਟ ਮੇਂਬਰਾਂ ,ਕੌਂਸਲਰ ਰਾਣੀ ਸੇਖਾ, ਪ੍ਰਕਾਸ਼ ਕੌਰ ਪੱਖੋਂ ,ਗੁਰਪ੍ਰੀਤ ਬਾਜਵਾ ਨੇ ਮੁਹੰਮਿੱਠਾ ਕਰਵਾਇਆ

ਸਾਰੇ ਮੇਂਬਰ ਇਮਪਰੂਵਮੈਂਟ ਟਰੱਸਟ ਨੂੰ ਨਵੀਂ ਦਿਸ਼ਾ ਦੇਣ ਚ ਕੋਈ ਕਸਰ ਨਾ ਛੱਡਣ *ਕੇਵਲ ਢਿੱਲੋਂ

ਬਰਨਾਲਾ 26 , ਜੁਲਾਈ ( ਕਰਨਪ੍ਰੀਤ ਧੰਦਰਾਲ ) ਲੰਘੇ ਦਿਨੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨੋਟੋਫੀਕੇਸਨ ਅਨੁਸਾਰ ਕੇਵਲ ਢਿੱਲੋਂ ਦੀ ਸਿਫਾਰਿਸ਼ ਤੇ ਕਾਂਗਰਸੀ ,ਕੌਂਸਲਰ ਪ੍ਰਕਾਸ਼ ਕੌਰ ਪੱਖੋਂ ,ਰਾਣੀ ਸੇਖਾ ,ਜੱਗੂ ਮੋਰ ,ਗੁਰਪ੍ਰੀਤ ਬਾਜਵਾ,ਹਰਵਿੰਦਰ ਚਹਿਲ ਤੇ ਮਨੀਸ਼ ਮਿੰਟਾ ਨੂੰ ਇਮਪ੍ਰੂਵਮੇੰਟ ਟਰੱਸਟ ਦੇ ਮੇਂਬਰ ਨਿਯੁਕਤ ਕੀਤਾ ਗਿਆ ਸੀ ! ਇਨ੍ਹਾਂ ਨਿਯੁਕਤੀਆਂ ਤੇ ਨਾਮਜਦ ਐਮ.ਸੀਆਂ ਵਲੋਂ ਵਾਈਸ ਪ੍ਰਧਾਨ ਪੰਜਾਬ ਕਾਂਗਰਸ, ਸਾਬਕਾ ਐਮ ਐਲ ਏ .ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਤੇ ਧੰਨਵਾਦ ਕਰਦਿਆਂ ਬੁਰਫ਼ੀ ਨਾਲ ਮੁਹੰ ਮਿੱਠਾ ਕਰਵਾਇਆ ਗਿਆ ਜਿਨ੍ਹਾਂ ਦਾ ਸਵਾਗਤ ਕਰਦਿਆਂ ਅਤੇ ਜੀ ਆਇਆਂ
ਕਹਿੰਦਿਆਂ ਸਰਦਾਰ ਕੇਵਲ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮਾਨ ਸਨਮਾਨ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ eh ਮਾਨ ਸਨਮਾਨ ਦਿੱਤਾ ਗਿਆ ਹੈ ਤੇ ਹੁਣ ਇਹ ਸਾਰੇ ਮੇਂਬਰ ਇਮਪਰੂਵਮੈਂਟ ਟਰੱਸਟ ਨੂੰ ਨਵੀਂ ਦਿਸ਼ਾ ਦੇਣ ਚ ਕੋਈ ਕਸਰ ਨਾ ਛੱਡਣ ਕੱਮ ਇਹਨਾਂ ਨੇ ਕਰਨਾ ਗਰਾਂਟਾਂ ਦੀ ਮੈਂ ਕੋਈ ਕਮੀ ਨਹੀਂ ਆਉਣ ਦਿੰਦਾ ! ਇਮਪਰੂਵਮੈਂਟ ਟਰੱਸਟ ਮੇਂਬਰਾਂ ਨੇ ਕੇਵਲ ਸਿੰਘ ਢਿੱਲੋਂ ,ਮੱਖਣ ਸ਼ਰਮਾ ਸਮੇਤ ਹਾਈ ਕਮਾਂਡ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਸੋਂਪੀ ਜ਼ਿਮੀਦਾਰੀ ਨੂੰ ਤਨਦੇਹੀ ਨਾਲ ਨਿਵਾਉਣ ਦੀ ਗੱਲ ਆਖਦਿਆਂ ਨਵੇਂ ਪ੍ਰੋਜੈਕਟਾਂ ਨਾਲ ਸਹਿਰੀਆਂ ਨੂੰ ਇਕ ਨਵੀਂ ਦਿੱਖ ਮਿਲੇਗੀ ! ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਨਗਰ ਕੌਂਸਲ ਪ੍ਰਧਾਨ ਨਰਿੰਦਰ ਗਰਗ ਨੀਟਾ ,ਪਰਮਜੀਤ ਪੱਖੋਂ,ਜਸਮੇਲ ਡੈਰੀਵਾਲਾ,ਦੀਪ ਸੰਘੇੜਾ,ਬਲਕਰਨ ਧਾਲੀਵਾਲ ,ਨਰਿੰਦਰ ਸ਼ਰਮਾ ਵਲੋਂ ਇਨ੍ਹਾ ਨਿਯੁਕਤੀਆਂ ਤੇ ਕੇਵਲ ਢਿੱਲੋਂ ਦਾ ਧੰਨਵਾਦ ਕੀਤਾ !

Today Now News

RELATED ARTICLES
- Advertisment -

POPULAR POSTS