17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਪੰਜਾਬੀ ਪੁੱਤਰ ਸਰਦਾਰ ਸ਼ਾਹਬਾਜ਼ ਸਿੰਘ ਜਿਸ ਨੇ ਸਿੱਖੀ ਸਰੂਪ ਵਿੱਚ ਯੂਨਾਈਟਿਡ ਸਟੇਟਸ...

ਪੰਜਾਬੀ ਪੁੱਤਰ ਸਰਦਾਰ ਸ਼ਾਹਬਾਜ਼ ਸਿੰਘ ਜਿਸ ਨੇ ਸਿੱਖੀ ਸਰੂਪ ਵਿੱਚ ਯੂਨਾਈਟਿਡ ਸਟੇਟਸ ਆਰਮੀ (ਅਮਰੀਕਾ)ਨੂੰ ਜੁਆਇਨ ਕੀਤਾ

ਅਮਰੀਕਾ ਜੁਲਾਈ (ਬਿਓਰੋ ) ਇੱਕ ਹੋਰ ਪੰਜਾਦੀ ਪੁੱਤਰ ਸਰਦਾਰ ਸ਼ਾਹਬਾਜ਼ ਸਿੰਘ ਜਿਸ ਨੇ ਸਿੱਖੀ ਸਰੂਪ ਵਿੱਚ ਯੂਨਾਈਟਿਡ ਸਟੇਟਸ ਆਰਮੀ (ਅਮਰੀਕਾ)ਨੂੰ ਜੁਆਇਨ ਕੀਤਾ ਹੈ। ਜਿਸ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਅਤੇ ਸਾਹਬਾਜ ਸਿੰਘ ਦੇ ਮਾਤਾ ਪਿਤਾ ਦੀ ਦੀ ਬਹੁਤ ਵੱਡੀ ਤਪੱਸਿਆ ਹੈ।ਜਿਹਨਾਂ ਨੇ ਬਚਪਨ ਤੋਂ ਪੁੱਤਰ ਸ਼ਾਹਬਾਜ਼ ਸਿੰਘ ਨੂੰ ਅੰਮ੍ਰਿਤ ਵੇਲੇ ਅਤੇ ਨਿੱਤਨੇਮ ਨਾਲ ਜੋੜ ਕੇ ਰੱਖਿਆ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਲਈ ਪ੍ਰਪੱਕ ਕੀਤਾ। ਪੁੱਤਰ ਸ਼ਾਹਬਾਜ਼ ਸਿੰਘ ਦੀ ਇਸ ਵੱਡੀ ਪ੍ਰਾਪਤੀ ਲਈ ਸਾਰਾ ਸਿੱਖ ਜਗਤ ਮਾਣ ਮਹਿਸੂਸ ਕਰ ਰਿਹਾ ਹੈ,ਗੁਰੂ ਸਾਹਿਬ ਜੀ ਅੱਗੇ ਇਹੋ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸ਼ਾਹਬਾਜ਼ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਨ ਤੇ ਇਹ ਹੋਰ ਵੱਢੀਆਂ ਪ੍ਰਾਪਤੀਆਂ ਕਰਕੇ ਸਿੱਖ ਕੌਮ ਦਾ ਨਾਮ ਰੌਸ਼ਨ ਕਰੇ।

Today Now News

RELATED ARTICLES
- Advertisment -

POPULAR POSTS