
ਬਰਨਾਲਾ 21.ਜੁਲਾਈ (ਕਰਨਪ੍ਰੀਤ ਧੰਦਰਾਲ) -ਅੱਜ ਈਦ-ਅਲ-ਅਦਾ ਬਕਰੀਦ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ।ਇਸੇ ਤਹਿਤ ਬਰਨਾਲਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਨ ਉਪਰੰਤ ਸ਼ੋ੍ਮਣੀ ਅਕਾਲੀ ਦਲ ਬਰਨਾਲਾ ਵਲੋ ਜਤਿੰਦਰ ਜਿੰਮੀ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਯਾਦਵਿੰਦਰ ਬਿੱਟੂ ਜਿਲਾ ਪ੍ਰਧਾਨ ਸਹਿਰੀ , ਬੇਅੰਤ ਬਾਠ ਸਰਕਲ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਮੁਸਲਮਾਨ ਭਰਾਵਾਂ ਨੂੰ ਵਧਾਈ ਦਿੱਤੀ ਗਈ ਤੇ ਜਤਿੰਦਰ ਨੇ ਜਿੱਮੀ ਕਿਹਾ ਕਿ ਹਿੰਦੂ ਸਿੱਖ ਮੁਸਲਿਮ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਅਨੈਤ ਸ਼ਾ ਹ ਬਲੀ ਦੀ ਜਗਾਹ ਦੇ ਗੱਦੀ ਨਸ਼ੀਨ ਹੰਸ ਮੁਹੰਮਦ,ਡਾ:ਹਮੀਰ ਖਾਨ,ਇਨਸਾਨ ਖਾਨ,ਇਕਬਾਲ ਦੀਨ,ਨਜ਼ੀਰ ਮੁਹੰਮਦ,ਰਫੀ ਮੁਹੰਮਦ, ਸ਼ਰਾਫ਼ਤ ਅਲੀ,ਖ਼ਲੀਲ ਖਾਨ,ਸਲੀਮ ਖਾਨ,ਅਖਤਰ ਨਸੀਬ ਅਲੀ ਮਸੀਤ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਕੀਤਾ ਗਿਆ




