SIT ਨੂੰ ਗਵਾਹੀ ਦੇਣ ਤੋਂ ਬਾਅਦ ਕੀਤਾ ਅਹਿਮ ਗੱਲਾਂ ਦਾ ਖੁਲਾਸਾ

ਸ਼ੇਖਪੁਰਾ (ਬਿਊਰੋ ਰਿਪੋਰਟ) : ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸ਼ੇਖਪੁਰਾ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ’ਚ ਕੀਤੀ ਪ੍ਰੈੱਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਐੱਸਆਈਟੀ ਵੱਲੋਂ ਕੁਝ ਨਵੇਂ ਸਵਾਲ ਨਹੀਂ ਕੀਤੇ ਗਏ ਬਲਕਿ ਉਹੀ ਸਵਾਲ ਕੀਤੇ ਗਏ ਜੋ ਪਹਿਲਾਂ ਐਸਆਈਟੀ ਵੱਲੋਂ ਕੀਤੇ ਗਏ ਸਨ । ਨਸ਼ਿਆਂ ਦੇ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਸਾਡਾ ਸਾਥੀ ਅਜਿਹਾ ਕੰਮ ਕਰਦਾ ਹੈ ਤਾਂ ਇੱਥੋਂ ਜ਼ਾਹਿਰ ਨਹੀਂ ਹੋ ਸਕਦਾ ਕਿ ਉਹ ਸਾਡਾ ਸਾਥੀ ਹੀ ਹੈ ਅਨੇਕਾਂ ਲੋਕ ਸਾਡੇ ਨਾਲ ਤਸਵੀਰਾਂ ਖਿਚਵਾਉਂਦੇ ਹਨ । ਮੈਂ ਆਪਣੇ ਸਕੇ ਭਾਈ ਦੀ ਵੀ ਜ਼ਿੰਮੇਵਾਰੀ ਨਹੀਂ ਲੈ ਸਕਦਾ।





