ਤਕਰੀਬਨ 120 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ

ਮੋਗਾ (ਹੈਪੀ-ਹਰਪਾਲ) : ਇਸ ਕੈਂਪ ਵਿਚ ਜਿਸ ਵਿਚ ਤਕਰੀਬਨ 120 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ, ਨਿਰਧਨ ਨਿਕੇਤਨ ਸਤਸੰਗ ਮੰਡਲ ਮੋਗਾ ਵੱਲੋਂ ਸਕੂਲ ਪ੍ਰਬੰਧਨ ਅਤੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਸ੍ਰੀ ਕਮਲ ਸਿੰਗਲਾ, ਨੀਰਜ ਕੁਮਾਰ, ਵਿਵੇਕ ਮਜੀਠੀਆ, ਸ਼ਾਮ ਅਗਰਵਾਲ ਦਰਸ਼ਨ ਸਿੰਘ, ਸੁਰੇਂਦਰ ਕੁਮਾਰ ਰਾਜਪੂਤ, ਰਾਕੇਸ਼ ਕੁਮਾਰ, ਸੌਰਵ ਅਗਰਵਾਲ, ਅਤੇ ਨਿਰਧਨ ਨਿਕੇਤਨ ਦੇ ਹੋਰ ਮੈਂਬਰ ਅਤੇ ਸਕੂਲ ਸਟਾਫ ਮੌਜੂਦ ਸੀ।





