17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਹਲਕਾਂ ਲੰਬੀ ਦੇ ਪਿੰਡ ਕੋਲਿਆਂਵਾਲੀ...

ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਹਲਕਾਂ ਲੰਬੀ ਦੇ ਪਿੰਡ ਕੋਲਿਆਂਵਾਲੀ ਦੇ ਕਿਸਾਨਾਂ ਨੇ ਡਿਫੈਂਸ ਰੋਡ ਜਾਮ ਕੀਤਾ

ਕਿਸਾਨਾਂ ਇਕੱਠੇ ਹੋਕੇ ਸੜਕ ਤੇ ਕੀਤਾ ਰੋਸ਼ ਪ੍ਰਦਰਸ਼ਨ ਅਤੇ ਨਹਿਰੀ ਵਿਭਾਗ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਇਕ ਝੋਨੇ ਦੀ ਬਿਜਾਈ ਅਤੇ ਬਿਜਾਈ ਕੀਤੇ ਨਰਮੇ ਦੀ ਫਸਲ ਨੂੰ ਗਰਮੀ ਵਿਚ ਪਾਣੀ ਦੀ ਜਰੂਰਤ ਪਰ ਦੂਜੇ ਪਾਸੇ ਵਿਬਾਗ ਵਲੋਂ ਨਹਿਰੀ ਪਾਣੀ ਦੀ ਨਾਮਾਤਰ ਵਿਚ ਸਪਲਾਈ ਦੇਣ ਦੇ ਰੋਸ਼ ਵਿਚ ਅੱਜ ਹਲਕਾ ਲੰਬੀ ਦੇ ਪਿੰਡ ਕੋਲਿਆਂਵਾਲੀ ਦੇ ਕਿਸਾਨਾਂ ਨੇ ਮਲੋਟ ਤੋਂ ਅਬੋਹਰ ਜਾਣ ਵਾਲੀ ਡਿਫੈਂਸ ਰੋਡ ਉਪਰ ਜਾਮ ਲਗਾ ਕੇ ਨਹਿਰੀ ਵਿਬਾਗ ਖਿਕਾਫ਼ ਜਮ ਕੇ ਨਾਹਰਬਾਜੀ ਕੀਤੀ । ਧਰਨਾਕਾਰੀ ਕਿਸਾਨਾਂ ਨੇ ਦੱਸਿਆ ਕਿ ਇਕ ਪਾਸੇ ਫਸਲਾ ਦੀ ਬਿਜਾਈ ਦਾ ਸਮਾਂ ਹੈ ਪਰ ਨਹਿਰੀ ਵਿਬਾਗ ਵਲੋਂ ਮੋਗਾ ਨੰਬਰ 14600 ਰਹੀ ਸਾਡੇ ਖੇਤਾਂ ਨੂੰ ਨਾਮਾਤਰ ਪਾਣੀ ਦਿਤਾ ਜਾ ਰਿਹਾ ਹੈ ਜਿਸ ਨਾਲ ਨਾਲ ਸਾਨੂੰ ਕਾਫੀ ਮੁਸ਼ਕਲ ਆ ਰਹੀ ਹੈ ਅਸੀਂ ਕਈ ਵਾਰ ਐਕਸੀਅਨ ਨੂੰ ਬੇਨਤੀ ਕਰ ਚੁਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਜਬੂਰਣ ਸਾਨੂੰ ਰੋਡ ਜਾਮ ਕਰਨੀ ਪਈ ਜਿਨ੍ਹਾਂ ਸਮਾਂ ਸਾਡੇ ਕੋਲ ਕੋਈ ਉਚ ਅਧਿਕਾਰੀ ਨਹੀਂ ਆਉਂਦਾ ਤਦ ਤੱਕ ਸਾਡਾ ਸਗਰਸ਼ ਜਾਰੀ ਰਹੇਗਾ ।

Today Now News

RELATED ARTICLES
- Advertisment -

POPULAR POSTS