17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੰਤਰਰਾਸ਼ਟਰੀ ਨਸ਼ਾਖੋੋਰੀ ਅਤੇ ਗੈਰ^ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ ਮੌੌਕੇ ਮਾਨਸਾ ਪੁਲਿਸ ਵੱਲੋੋਂ ਨਸ਼ਿਆ...

ਅੰਤਰਰਾਸ਼ਟਰੀ ਨਸ਼ਾਖੋੋਰੀ ਅਤੇ ਗੈਰ^ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ ਮੌੌਕੇ ਮਾਨਸਾ ਪੁਲਿਸ ਵੱਲੋੋਂ ਨਸ਼ਿਆ ਦੇ ਖਾਤਮੇ ਲਈ ਸਾਰਿਆਂ ਨੂੰ ਇਕਜੁਟ ਹੋੋਣ ਦਾ ਸੱਦਾ

ਜਿਲਾ ਨੂੰ ਨਸ਼ਾ ਮੁਕਤ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਮਾਨਸਾ ਪੁਲਿਸ ਦਾ ਅਸਲ ਮੰਤਵ ^ਐਸ,ਐਸ,ਪੀ, ਡਾ, ਭਾਰਗਵ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਨਸ਼ਾਖੋੋਰੀ ਅਤੇ ਗੈਰ^ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ ਮਨਾਇਆ ਜਾ ਰਿਹਾ ਹੈ। ਨਸ਼ਿਆ ਦੀ ਦਿਨ^ਬ^ਦਿਨ ਵਧ ਰਹੀ ਵਰਤੋੋਂ ਅਤੇ ਸਮਾਜ ਤੇ ਇਸਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਵੇਖਦਿਆ ਸੰਯੁਕਤ ਰਾਸ਼ਟਰ ਸੰਘ (ਯੂ,ਐਨ,ਓ,) ਵੱਲੋੋਂ ਹਰ ਸਾਲ 26 ਜੂਨ ਦੇ ਦਿਹਾੜੇ ਨੂੰ ੋਅੰਤਰਰਾਸ਼ਟਰੀ ਨਸ਼ਾ ਵਿਰੋੋਧੀ ਦਿਵਸੋ ਦੇ ਤੌਰ ਤੇ ਮਨਾਉਣ ਦਾ ਫੈਸਲਾਂ ਕੀਤਾ ਗਿਆ ਸੀ। ਕਿਉਕਿ ਨਸ਼ੇ ਦੀ ਸਮੱਸਿਆ ਅਤੀ ਗੰਭੀਰ ਸਮੱਸਿਆ ਹੈ ਅਤੇ ਨਸ਼ੇ ਨੂੰ ਹੀ ਜਿਆਦਾਤਰ ਅਪਰਾਧਾਂ ਦੀ ਮਾਂ ਕਿਹਾ ਜਾਂਦਾ ਹੈ।

ਮਾਨਯੋੋਗ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮਾਨਯੋੋਗ ਡੀ,ਜੀ,ਪੀ,ਪੰਜਾਬ ਸ੍ਰੀ ਦਿਨਕਰ ਗੁਪਤਾ, ਆਈ,ਪੀ,ਐਸ, ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਵਿਖੇ ਵੀ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ^ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ ਮਨਾਇਆ ਗਿਆ ਹੈ। ਐਸ,ਐਸ,ਪੀ, ਮਾਨਸਾ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ,ਜੀ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇੇ ਜਿਲਾ ਅੰਦਰ ਨਸ਼ਿਆ ਦੇ ਮੁਕੰਮਲ ਖਾਤਮੇ ਸਬੰਧੀ ਮਾਨਸਾ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ। ਜਿਲਾ ਦੇ ਸਾਰੇ ਥਾਣਿਆ/ਚੌਕੀਆਂ/ਸਟਾਫਾਂ ਦੇ ਏਰੀਆਂ ਦੇੇ ਚੌਕਾਂ, ਮੋੜਾਂ ਅਤੇ ਜਨਤਕ ਥਾਵਾਂ ਤੇ 145 ਤੋੋਂ ਵੱਧ ਵੱਡੇ ਹੋਰਡਿੰਗ/ਬੋਰਡ ਲਗਵਾਏ ਗਏ ਹਨ। ਨਸ਼ਿਆ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੇ 3740 ਬੈਨਰ/ਪੋਸਟਰ/ਪੈਮਫਲਿਟ ਛਪਵਾ ਕੇ ਵੰਡੇ ਗਏ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਬਜਾਏ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੋੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆ ਵਰਤਦੇ ਹੋਏ ਮਾਨਸਾ ਪੁਲਿਸ ਵੱਲੋੋਂ ਪਬਲਿਕ ਨੂੰ ਨਾਲ ਲੈ ਕੇ ਨਸ਼ਾ ਵਿਰੋੋਧੀ ਰੈਲੀਆ ਕੱਢੀਆ ਗਈਆ ਹਨ, ਡਰੱਗ ਸੈਮੀਨਰ/ਮੀਟਿੰਗਾਂ ਕੀਤੀਆ ਗਈਆ ਹਨ ਜੋੋ ਇਹ ਮੁਹਿੰਮ ਲਗਾਤਾਰ ਜਾਰੀ ਹੈ। ਡਾH ਭਾਰਗਵ ਨੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਜਿਲਾ ਦੇ ਪਿੰਡਾਂ/ਸ਼ਹਿਰਾਂ ਅੰਦਰ 351 ਨਸ਼ਾ ਛੁਡਾਊ ਸੈਮੀਨਰ ਲਗਵਾ ਕੇ ਲੋੋਕਾਂ ਨੂੰ ਜਾਗਰਿਤ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਨਸ਼ੇ ਦੀ ਬਿਮਾਰੀ ਤੋੋਂ ਪੀੜ੍ਹਤ 168 ਮਰੀਜਾਂ ਨੂੰ ਇਲਾਜ ਲਈ ਸੈਂਟਰਾਂ ਵਿਖੇ ਦਰਜ਼ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋੋਂ ਨਸ਼ਿਆ ਤੇ ਨਿਗਰਾਨੀ ਰੱਖਣ ਲਈ ਸੁਰੂ ਕੀਤੀ ਗਈ ਡੈਪੋ ਸਕੀਮ ਤਹਿਤ ਜਿਲਾ ਅੰਦਰ ਕੁੱਲ 17544 ਡੈਪੋ (ਓ)ਰਜਿਸਟਰਡ (ਬਣਾਏ ਗਏੇ) ਹਨ। ਇਸੇ ਤਰਾ ਵਿਿਦਅਕ ਸੰਸਥਾਵਾਂ ਪੱਧਰ ਤੇ ਨਿਗਰਾਨੀ ਰੱਖਣ ਲਈ ਸਕੂਲਾਂ/ਕਾਲਜਾਂ ਅੰਦਰ ਕੁੱਲ 101212 ਨਓਣਣਢ ਦਰਜ਼ ਹਨ, ਜਿਹਨਾ ਦੇ 19971 ਨਓਣਣਢ ਭਗਰਚਬ ਬਣੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਦਾ ਇਲਾਕਾ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋੋਣ ਕਰਕੇ ਜਿਆਦਾਤਰ ਨਸ਼ਾ ਗੁਵਾਂਢੀ ਰਾਜਾਂ ਰਾਹੀ ਮਾਨਸਾ ਅੰਦਰ ਸਪਲਾਈ ਹੁੰਦਾ ਹੈ। ਮਾਨਸਾ ਪੁਲਿਸ ਵੱਲੋੋਂ ਦਿਨ/ਰਾਤ ਦੇ 38 ਨਾਕੇ ਕਾਇਮ ਕਰਕੇ ਹਰਿਆਣਾ ਪ੍ਰਾਂਤ ਨਾਲ ਲੱਗਦੀਆ ਮੇਨ ਸੜਕਾਂ, ਲਿੰਕ ਸੜਕਾਂ, ਕੱਚੇ ਰਸਤਿਆਂ ਆਦਿ ਪਰ ਦਿਨ/ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆ ਅਸਰਦਾਰ ਢੰਗ ਨਾਲ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਨਸ਼ਾ ਤਸੱਕਰ ਨੂੰ ਜਿਲਾ ਅੰਦਰ ਆਉਣ ਤੋਂ ਰੋਕਿਆ ਗਿਆ ਹੈ। ਮਾਨਸਾ ਪੁਲਿਸ ਵੱਲੋੋਂ ਸਰਚ ਅਪਰੇਸ਼ਨ ਲਗਾਤਾਰ ਜਾਰੀ ਹਨ, ਜਿਹਨਾਂ ਅਨੁਸਾਰ ਰੋੋਜਾਨਾਂ ਹੀ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ। ਵੱਧ ਤੋੋਂ ਵੱਧ ਸੋਰਸ ਪੈਦਾ ਕਰਕੇ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਫੜੇ ਗਏ ਵਿਆਕਤੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਿਆਂ ਵਿੱਚ ਅ/ਧ 29 ਐਨ,ਡੀ,ਪੀ,ਐਸ, ਐਕਟ ਦਾ ਵਾਧਾ ਕਰਕੇ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS