17.1 C
Chandigarh

TODAY NOW NEWS

Friday, March 20, 2026
Homeਖੇਡ ਜਗਤਟੋਕੀਓ ਓਲੰਪਿਕਸ : ਚਾਰ ਲਗਾਤਾਰ ਓਲੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ...

ਟੋਕੀਓ ਓਲੰਪਿਕਸ : ਚਾਰ ਲਗਾਤਾਰ ਓਲੰਪਿਕਸ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਅਥਲੀਟ ਬਣੇਗੀ ਸਾਨੀਆ ਮਿਰਜ਼ਾ

ਓਲੰਪਿਕ ਵਿਚ ਦੇਸ਼ ਲਈ ਖੇਡਣਾ ਸਾਰੇ ਐਥਲੀਟਾਂ ਲਈ ਬੜੇ ਮਾਣ ਦੀ ਗੱਲ : ਸਾਨੀਆ ਮਿਰਜ਼ਾ

ਨਵੀ ਦਿੱਲੀ (ਏਜੇਂਸੀ) : “ਉਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲ਼ਾਂ ਵਿਚੋਂ ਇਕ ਸੀ ਕਿ ਮੈਂ ਮੈਡਲ ਜਿੱਤਣ ਦੇ ਨੇੜੇ ਪੁੱਜੀ ਪਰ ਉਸ ਨੂੰ ਹਾਸਲ ਨਹੀਂ ਕਰ ਸਕੀ। ਓਲੰਪਿਕ ਵਿਚ ਦੇਸ਼ ਲਈ ਖੇਡਣਾ ਸਾਰੇ ਐਥਲੀਟਾਂ ਲਈ ਬੜੇ ਮਾਣ ਦੀ ਗੱਲ ਹੈ। ਮੈਨੂੰ ਕਿਹਾ ਗਿਆ ਹੈ ਕਿ ਜੇ ਮੈਂ ਟੋਕੀਓ ਵਿਚ ਖੇਡਦੀ ਹਾਂ ਤਾਂ ਮੈਂ ਕਿਸੇ ਵੀ ਮਹਿਲਾ ਵੱਲੋਂ ਕਿਸ ੇਹੋਰ ਨਾਲ ਮਿਲ ਕੇ ਸਭ ਤੋਂ ਵੱਧ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਖਿਡਾਰਨ ਬਣ ਸਕਦੀ ਹਾਂ। ਮੈਂ ਇੱਥੇ ਰਹਿਣ ਲਈ ਹਮੇਸ਼ਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਪਣੇ ਅਗਲੇ ਓਲੰਪਿਕ ਲਈ ਉਤਸ਼ਾਹਤ ਹਾਂ” ਇਸ਼ ਸ਼ਬਦ ਭਾਰਤੀ ਮਹਿਲਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕਹੇ ਹਨ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਮੁਕਾਬਲਾ ਕਰਨ ਨਾਲ ਚਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਜਾਵੇਗੀ। ਰੋਹਨ ਬੋਪੰਨਾ ਨਾਲ ਜੋੜੀ ਬਣਾ ਕੇ ਖੇਡਣ ਵਾਲੀ ਮਿਰਜ਼ਾ ਨੂੰ ਰੀਓ 2016 ਵਿਚ ਮਿਕਸਡ ਡਬਲਜ਼ ਮੁਕਾਬਲੇ ਵਿਚ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ।

Today Now News

RELATED ARTICLES
- Advertisment -

POPULAR POSTS