16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਪੁਲਿਸ ਦੇ ਪੱਖ-ਪਾਤੀ...

ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਪੁਲਿਸ ਦੇ ਪੱਖ-ਪਾਤੀ ਵਤੀਰੇ ਖਿਲਾਫ਼ ਡੀ ਐਸ ਪੀ ਬੁਢਲਾਡਾ ਨੂੰ ਮਿਲੇ

ਡੀ, ਐਸ, ਪੀ, ਸਾਹਿਬ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਫੂਲ) ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ,ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਚਕੇਰੀਆ, ਦਲਜੀਤ ਗਰੇਵਾਲ,ਹਰਚਰਨ ਤਾਮਕੋਟ, ਤੇਲੂ ਰਾਮ ਬੁਢਲਾਡਾ, ਭੋਲਾ ਸਿੰਘ, ਜਗਰਾਜ ਸਿੰਘ ਗੋਰਖਨਾਥ ,ਰਣਧੀਰ ਸਿੰਘ, ਬਲਕਾਰ ਸਿੰਘ ਖੋਖਰ , ਜਲੌਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਡੀ ,ਪੀ , ਐੱਸ ,ਬੁਢਲਾਡਾ ਨੂੰ ਜਗਦੇਵ ਸਿੰਘ ਚਕੇਰੀਆਂ ਤੇ ਘਰ ਵਿਚ ਹੋਏ ਹਮਲੇ ਜਾਤੀਸੂਚਕ ਸ਼ਬਦ ਬੋਲਣ ਤੇ 8 ਜੂਨ ਦਿੱਤੀ ਦਰਖਾਸਤ ਤੇ ਬੁਢਲਾਡਾ ਸੀਟੀ ਥਾਣੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਣ ਤੇ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ ਡੀ ,ਐਸ ,ਪੀ ਬੁਢਲਾਡਾ ਮਿਲਿਆਂ ਗਿਆ । ਡੀ, ਐਸ, ਪੀ, ਸਾਹਿਬ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜੇਕਰ ਪੁਲਿਸ ਦਾ ਢਿੱਲਾ ਰਵੱਈਆਂ ਰਿਹਾ ਤਾ ਭਾਰਤੀ ਜਥੇਬੰਦੀਆ ਨਾਲ ਮਿਲ ਕੇ ਸੰਘਰਸ਼ ਤੇਜ਼ ਕੀਤਾ ਜਾਵੇ ਤੇ ਬੁਢਲਾਡਾ ਸੀਟੀ ਥਾਣੇ ਵਿਚ ਇਨਸਾਫ਼ ਨਾ ਮਿਲਣ ਤੱਕ ਪੱਕਾ ਮੋਰਚਾ ਲਾਇਆ ਜਾਣਗੇ ।

Today Now News

RELATED ARTICLES
- Advertisment -

POPULAR POSTS