17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਲੋਟ ਪੁਲਿਸ ਵਲੋਂ ਨਸ਼ਾ ਵਿਰੋਧੀ ਅੰਤਰ ਰਾਸ਼ਟਰੀ ਦਿਵਸ ਮਨਾਉਦੇ ਹੋਏ ਇਕ ਨਸ਼ਾ...

ਮਲੋਟ ਪੁਲਿਸ ਵਲੋਂ ਨਸ਼ਾ ਵਿਰੋਧੀ ਅੰਤਰ ਰਾਸ਼ਟਰੀ ਦਿਵਸ ਮਨਾਉਦੇ ਹੋਏ ਇਕ ਨਸ਼ਾ ਵਰੋਧੀ ਫਲੈਗ ਮਾਰਚ

ਪਿਛਲੇ ਸੱਤ ਮਹੀਨੇ ਵਿਚ ਸਬ ਡਵੀਜਨ ਮਲੋਟ ਦੇ ਥਾਣਿਆਂ ਵਿਚ 50 ਦੇ ਕਰੀਬ ਕਰ ਚੁਕੇ ਨੇ ਮਾਮਲੇ ਦਰਜ਼

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਦੇ ਡੀ ਜੀ ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਵਿਚ ਅੰਤਰਾਸ਼ਟਰੀ ਨਸ਼ਾ ਵਿਰੋਦੀ ਹਫਤਾ ਦਿਵਸ ਮਨਾਉਦੇ ਹੋਏ ਮਲੋਟ ਪੁਲਿਸ ਵਲੋਂ ਉਪ ਕਪਤਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਇੱਕ ਪੁਲਿਸ ਫਲੈਗ ਮਾਰਚ ਕੱਢਿਆ ਗਿਆ ਪੁਲਿਸ ਵਲੋਂ ਨਸੇ ਵਿਰੋਧੀ ਤਖ਼ਤੀਆਂ ਹੱਥਾਂ ਵਿਚ ਲੈ ਪੈਦਲ ਮਾਰਚ ਮਲੋਟ ਦੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਮਲੋਟ ਵਿਚ ਹੁੰਦਾ ਹੋਇਆ ਸਮਾਪਤ ਹੋਇਆ ਇਸ ਮੌਕੇ ਉਪ ਕਪਤਾਨ ਜਸਪਾਲ ਸਿਂਘ ਨੇ ਦੱਸਿਆ ਕਿ ਪੰਜਾਬ ਦੇ ਡੀ ਜੀ ਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੋਧੀ ਇਕ ਹਫਤਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਐਜ ਮਲੋਟ ਵਿਚ ਪੈਦਲ ਫਲੈਗ ਮਾਰਚ ਕੱਢਿਆ ਗਿਆ ਹੈ ਊਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਨਸ਼ੇ ਵੇਚਣ ਵਾਲਿਆਂ ਨੂੰ ਕਦੇ ਵੀ ਬਖਸਿਆ ਨਹੀਂ ਜਾਵੇਗਾ ਊਨਾ ਦੱਸਿਆ ਕਿ ਪਿਛਲੇ 7 ਮਹੀਨੇ ਵਿਚ 50 ਦੇ ਕਰੀਬ ਐਨ ਡੀ ਪੀ ਸੀ ਐਕਟ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ

Today Now News

RELATED ARTICLES
- Advertisment -

POPULAR POSTS