16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੰਬੀ ਦੇ ਨੇੜਲੇ ਪਿੰਡ ਤਪਾ ਖੇੜਾ ਵਿਖੇ ਚੋਰ ਵਲੋਂ ਇਕ ਵੱਡੀ ਵਾਰਦਾਤ...

ਲੰਬੀ ਦੇ ਨੇੜਲੇ ਪਿੰਡ ਤਪਾ ਖੇੜਾ ਵਿਖੇ ਚੋਰ ਵਲੋਂ ਇਕ ਵੱਡੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ

ਸ਼੍ਰੋ.ਅ.ਦ. ਦੇ ਸਰਕਲ ਪ੍ਰਧਾਨ ਨੀਟੂ ਤਪਾ ਖੇੜਾ ਦੇ ਘਰੋਂ 75 ਤੋਲੇ ਸੋਨਾ ਅਤੇ ਕੁਝ ਨਗਦੀ ਚੋਰੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਲੰਬੀ ਦੇ ਨੇੜਲੇ ਪਿੰਡ ਤਪਾ ਖੇੜਾ ਵਿਖੇ ਚੋਰ ਵਲੋਂ ਇਕ ਵੱਡੀ ਵਾਰਦਾਤ ਨੂੰ ਦਿੱਤਾ ਇੰਜਾਂਮ ਹਲਕਾ ਲੰਬੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨੀਟੂ ਤਪਾ ਖੇੜਾ ਦੇ ਘਰ 75 ਤੋਲੇ ਸੋਨਾ ਅਤੇ ਕੁਝ ਨਗਦੀ ਚੋਰੀ ਕਰਕੇ ਲੈ ਗਏ ਨੀਟੂ ਦਾ ਪਰੀਵਾਰ ਰਾਤ ਕਰੀਬ ਦਸ ਵਜੇ ਆਪੋ ਆਪਣੇ ਕਮਰਿਆਂ ਵਿਚ ਸੁਤਾ ਸੀ ਅਤੇ ਜਦ ਸੁਭਾ 3 ਵਜੇ ਚੰਡੀਗੜ ਅਕਾਲੀ ਦਲ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਜਾਨਾ ਸੀ ਤਾਂ ਉਹ ਉਠੇ ਤਾਂ ਉਹਨਾਂ ਨੇ ਦੇਖਿਆ ਕਿ ਨਾਲ ਵਾਲੇ ਕਮਰੇ ਵਿਚ ਅਲਮਾਰੀ ਅਤੇ ਸੰਦੂਕ ਦੇ ਤਾਲੇ ਟੂਟੇ ਪਏ ਹਨ ਜਦ ਉਹਨਾਂ ਦੇਖਿਆ ਟਾ ਪਤਾ ਲਗਿਆ ਕੇ ਅਲਮਾਰੀ ਵਿਚੋਂ 75 ਤੋਲੇ ਸੋਨਾ ਅਤੇ ਕੁਝ ਨਗਦੀ ਗਾਇਬ ਸੀ ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਲੰਬੀ ਪੁਲਿਸ ਨੂੰ ਦਿਤੀ ਫਲਿਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ

Today Now News

RELATED ARTICLES
- Advertisment -

POPULAR POSTS