ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆ ਅਸੀ ਮਜਬੂਰ ਹੋ ਕੇ 17ਜੂਨ ਨੁੰ ਪਟਿਆਲਾ ਵਿਖੇ ਸੂਬਾ ਪੱਧਰ ਰੈਲੀ ਕੀਤੀ ਜਾਵੇਗੀ

ਤਰਨਤਾਰਨ (ਜਸਬੀਰ ਸਿੰਘ) : ਅਜ ਤਰਨਤਾਰਨ ਗਾਧੀ ਪਾਰਕ ਵਿਚ ਕਚੇ ਅਧਿਆਪਕ ਯੂਨੀਅਨ ਪੰਜਾਬ ਤਰਨਤਾਰਨ ਜਿਲਾ ਪ੍ਰਧਾਨ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਹੇਠ ਸੈਕੜੇ ਟੀਚਰਾ ਵਲੋ ਪੰਜਾਬ ਸਰਕਾਰ ਖਿਲਾਫ ਅਤੇ ਸਿੱਖਿਆ ਮੰਤਰੀ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਕੀਤੀ ਗਾਈ ਦੇ ਨਾਲ ਨਾਲ ਵਖ ਵਖ ਸੜਕਾ ਤੇ ਰੋਸ ਮੁਜ਼ਾਹਰੇ ਕੀਤੇ ਗਾਏ।
ਬਾਈਟ ਕਚੇ ਅਧਿਆਪਕ ਯੂਨੀਅਨ ਪੰਜਾਬ ਜਿਲਾ ਪ੍ਰਧਾਨ ਗੁਰਚਰਨ ਸਿੰਘ ਸਿਧੂ/ਮਨਦੀਪ ਕੌਰ/ਸਤਿੰਦਰ ਸਿੰਘ ਨੇ ਦਸਿਆ ਕਿ ਪਿਛਲੀ 2003ਤੋ ਪੰਜਾਬ ਅੰਦਰ ਪ੍ਰਾਇਮਰੀ ਸਕੂਲਾ ਵਿਚ ਕੰਮ ਕਰ ਰਹੇ ।ਸਮੂਹ ਕਚੇ ਅਧਿਆਪਕ ਦੀਆ ਤਨਖਾਹਾ ਬਹੁਤ ਘੱਟ ਨੋਕਰੀ ਕਰ ਰਹੇ ਹਨ
ਜਿਸ ਨਾਲ ਬੜੀ ਮੁਸ਼ਕਲ ਨਾਲ ਆਪਣਾ ਪ੍ਰਵਾਰ ਦਾ ਗੁਜਾਰ ਕਰ ਰਹੇ ਹਨ ।ਪਿਛਲੇ ਲੰਮੇ ਸਮੇ ਤੋ ਸਮੇ ਸਮੇ ਦੀਆ ਸਰਕਾਰਾ ਝੂਠੇ ਹੀ ਲਾਰੇ ਲਾਉਦੀ ਆ ਰਹੀਆ ਹਨ
ਜੋ ਪੰਜਾਬ ਵਿੱਚ 10000(ਦਸ ਹਜਾਰ ਕਰੀਬ)ਕਚੇ ਅਧਿਆਪਕ ਨੋਕਰੀ ਕਰ ਰਹੇ ਹਨ ।
ਕੈਪਟਨ ਸਰਕਾਰ ਵਾਰ ਵਾਰ ਝੂਠੇ ਲਾਰੇ ਤੋ ਸਿਵਾਏ ਕੁਝ ਨਹੀ ।ਜਿਸ ਦੇ ਰੋਸ ਵਿਚ ਅਜ ਤਰਨਤਾਰਨ ਜਿਲਾ ਅੰਦਰ 400ਕਰੀਬ ਕਚੇ ਅਧਿਆਪਕ ਸਮੇਤ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਕੇ ਕਰ ਰਹੇ ਹਨ






