ਅੱਜ ਨਿਸ਼ਾਨ ਸਿੰਘ ਬਾਠ ਜੋਗੇਵਾਲਾ ਹੋਰਾਂ ਜੀ ਦਾ ਜਨਮਦਿਨ ਹੈ ਜੀ, ਵਾਹਿਗੁਰੂ ਜੀ ਅੱਗੇ ਵੀਰ ਵਾਸਤੇ ਚੰਗੀ ਸਿਹਤ ਤੇ ਖੁਸ਼ੀਆਂ ਭਰੇ ਜੀਵਨ ਦੀ ਅਰਦਾਸ ਕਰਦੇ ਹਾਂ

ਅਦਾਰਾ #todaynownews ਨਿਸ਼ਾਨ ਸਿੰਘ ਬਾਠ ਜੋਗੇਵਾਲਾ ਜੀ ਅਤੇ ਬਾਠ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵੱਲੋਂ : Todaynownews






