16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੂਬਾ ਪ੍ਰਧਾਨ ਇੰਜ ਸਿੱਧੂ ਨੇ ਜਿਲ੍ਹਾ ਬਰਨਾਲਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ,...

ਸੂਬਾ ਪ੍ਰਧਾਨ ਇੰਜ ਸਿੱਧੂ ਨੇ ਜਿਲ੍ਹਾ ਬਰਨਾਲਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਜਿਲ੍ਹਾ ਜਥੇਬੰਦੀ ਅਤੇ 22 ਸਰਕਲ ਪ੍ਰਧਾਨਾਂ ਦਾ ਐਲਾਨ।

ਬਰਨਾਲਾ (ਕਰਨਪ੍ਰੀਤ ਧੰਦਰਾਲ) : ਅੱਜ ਇਥੇ ਸਥਾਨਕ ਗੁਰੂ ਘਰ ਬਾਬਾ ਗਾਂਧਾ ਸਿੰਘ ਵਿਖੇ ਜਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਯਾਦਵਿੰਦਰ ਸਿੰਘ ਬਿੱਟੂ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਸੰਤ ਬਲਬੀਰ ਸਿੰਘ ਘੁੰਨਸ ਅਤੇ ਐਡਵੋਕੇਟ ਸਤਨਾਮ ਸਿੰਘ ਰਾਹੀਂ ਨਾਲ ਰਾਇ ਮਸ਼ਵਰਾ ਕਰਕੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸੈਨਿਕ ਵਿੰਗ ਦੀ ਜਿਲਾ ਜਥੇਬੰਦੀ ਦਾ ਐਲਾਨ ਕਰ ਦਿੱਤਾ ਜਿਸ ਵਿਚ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਜਿਲਾ ਪ੍ਰਧਾਨ ਨਿਯੁਕਤ ਕੀਤੇ ਹਨ। ਚਾਰ ਸਰਪ੍ਰਸਤ ਕੈਪਟਨ ਵਿਕਰਮ ਸਿੰਘ,ਸੂਬੇਦਾਰ ਮੇਜਰ ਰਾਜ ਸਿੰਘ,ਸੂਬੇਦਾਰ ਹਰਭਜਨ ਸਿੰਘ ਪੱਖੋ,ਹੌਲਦਾਰ ਵਿਸਾਖਾ ਸਿੰਘ ਧਨੌਲਾ ਪੰਜ ਸੀਨੀਅਰ ਮੀਤ ਪ੍ਰਧਾਨ ਫਲਾਇੰਗ ਅਫ਼ਸਰ ਗੁਰਦੇਵ ਸਿੰਘ,ਕੈਪਟਨ ਚਰਨਜੀਤ ਸਿੰਘ ਗਹਿਲ, ਸਬ ਇੰਸਪੈਕਟਰ ਸੁਖਦੇਵ ਸਿੰਘ ਬੀਹਲਾ,ਸੂਬੇਦਾਰ ਹਰਪਾਲ ਸਿੰਘ ਭੈਣੀ ਜੱਸਾ,ਸੂਬੇਦਾਰ ਗੁਰਮੇਲ ਸਿੰਘ ਝਲੂਰ 7 ਵਾਈਸ ਪ੍ਰਧਾਨ ਸੂਬੇਦਾਰ ਸੁਰਿੰਦਰ ਸਿੰਘ,ਸੂਬੇਦਾਰ ਸੁਰਜੀਤ ਸਿੰਘ ਟਿਵਾਣਾ,ਸੂਬੇਦਾਰ ਗੁਰਤੇਜ ਸਿੰਘ ਬਰਨਾਲਾ,ਸੂਬੇਦਾਰ ਜਗਸੀਰ ਸਿੰਘ ਭੈਣੀ,ਸੂਬੇਦਾਰ ਦਰਸ਼ਨ ਸਿੰਘ ਉਗੋ ਹੌਲਦਾਰ ਗੁਲਾਬ ਸਿੰਘ ਕੋਟਦੁੰਨਾ, ਤਿੰਨ ਜਰਨਲ ਸਕੱਤਰ ਸੂਬੇਦਾਰ ਸੁਖਦੇਵ ਸਿੰਘ 0 ਪੋਈਏਂਟ,ਸੂਬੇਦਾਰ ਜਗਤਾਰ ਸਿੰਘ ਠੁੱਲੀਵਾਲ,ਹੌਲਦਾਰ ਸਵਰਨ ਸਿੰਘ ਗਹਿਲ,2 ਮੁੱਖ ਸਲਾਹਕਾਰ ਹੌਲਦਾਰ ਧਰਮ ਸਿੰਘ ਫੋਜੀ ਐਮ ਸੀ ਹੌਲਦਾਰ ਗੁਰਪਿਆਰ ਸਿੰਘ ਭੈਣੀ ਮੈਂਬਰ ਬਲਾਕ ਸੰਪਤੀ ਕਾਨੂੰਨੀ ਸਲਾਹਕਾਰ ਐਡਵੋਕੇਟ ਵਿਸ਼ਾਲ ਸ਼ਰਮਾ, 6 ਜਥੇਬੰਦਕ ਸਕੱਤਰ ਹੌਲਦਾਰ ਗੁਰਮੇਲ ਸਿੰਘ ਹੰਡਾਇਆ,ਹੋਲਦਰ ਸਤਿੰਦਰ ਸਿੰਘ ਬਰਨਾਲਾ,ਹੌਲਦਾਰ ਦੀਵਾਨ ਸਿੰਘ ਹੌਲਦਾਰ ਚਮਕੌਰ ਸਿੰਘ ਕਾਲੇਕੇੇ 8 ਪਰਚਾਰ ਸਕੱਤਰ ਸੂਬੇਦਾਰ ਮਲਕੀਤ ਸਿੰਘ ਹੌਲਦਾਰ ਜੀਤ ਸਿੰਘ ਹੌਲਦਾਰ ਹਰਮੋਲਕ ਸਿੰਘ,ਹੌਲਦਾਰ ਰਾਜਕਿਰਨ ਖੁੱਡੀ,ਹੌਲਦਾਰ ਨਰਪਾਲ ਸਿੰਘ,ਹੌਲਦਾਰ ਸਤਿਗੁਰ ਸਿੰਘ ਕਾਲੇਕੇ ਹੌਲਦਾਰ ਹਰਜਿੰਦਰ ਸਿੰਘ,ਨਾਇਕ ਨਾਇਬ ਸਿੰਘ।
22 ਸਰਕਲ ਪ੍ਰਧਾਨ ਹਲਕਾ ਬਰਨਾਲਾ ਦੇ ਸਰਕਲ ਪ੍ਰਧਾਨ, ਹੰਡਾਇਆ ਸ਼ਹਿਰੀ ਨਾਇਕ ਜੰਗੀਰ ਸਿੰਘ ਹੰਡਾਇਆ ਦਿਹਾਤੀ ਕੈਪਟਨ ਮਨਜੀਤ ਸਿੰਘ ਖੁੱਡੀ ਬਰਨਾਲਾ ਇਕ ਨਾਇਕ ਜਗਤਾਰ ਸਿੰਘ,ਬਰਨਾਲਾ ਦੋ ਹੌਲਦਾਰ ਨਛੱਤਰ ਸਿੰਘ ਸੰਧੂ ਪੱਤੀ ਬਰਨਾਲਾ ਤਿੰਨ ਹੌਲਦਾਰ ਰਾਜਕਿਰਨ ਬਰਨਾਲਾ ਚਾਰ ਹੌਲਦਾਰ ਕੁਲਦੀਪ ਸਿੰਘ ਬਰਨਾਲਾ ਧਨੌਲਾ ਸ਼ਹਿਰੀ ਹੌਲਦਾਰ ਜਗਮੇਲ ਸਿੰਘ ਧਨੌਲਾ ਦਿਹਾਤੀ ਹੌਲਦਾਰ ਸੁਖਮਿੰਦਰ ਸਿੰਘ ਹਰੀਗੜ੍ਹ
ਹਲਕਾ ਮਹਿਲ ਕਲਾਂ ਦੇ ਸਰਕਲ ਪ੍ਰਧਾਨ ਮਹਿਲ ਕਲਾਂ ਹੌਲਦਾਰ ਆਤਮਾ ਸਿੰਘ,ਠੁੱਲੀਵਾਲ ਹੌਲਦਾਰ ਦਰਸ਼ਨ ਸਿੰਘ,ਸ਼ੇਰਪੁਰ ਸ਼ਹਿਰੀ ਸੂਬੇਦਾਰ ਚਰਨਜੀਤ ਸਿੰਘ ਸ਼ੇਰਪੁਰ,ਸ਼ੇਰਪੁਰ ਦਿਹਾਤੀ ਜਗਸੀਰ ਸਿੰਘ ਦੀਦਾਰ ਗੜ,ਟੱਲੇਵਾਲ ਸੂਬੇਦਾਰ ਕਰਮਜੀਤ ਸਿੰਘ ਭੋਤਨਾ ਗਹਿਲ ਸੂਬੇਦਾਰ ਗੋਪਾਲ ਸਿੰਘ
ਹਲਕਾ ਤਪਾ ਦੇ ਸਰਕਲ ਪ੍ਰਧਾਨ,ਰੂੜੇਕੇ ਹੌਲਦਾਰ ਜਸਵੰਤ ਸਿੰਘ ਪੱਖੋ,ਕਾਲੇਕੇ ਹੌਲਦਾਰ ਰਣਜੀਤ ਸਿੰਘ ਕੋਟਦੁੰਨਾ, ਤਪਾ ਸ਼ਹਿਰੀ ਹੌਲਦਾਰ ਹਰਬੰਸ ਸਿੰਘ ਘੁੰਨਸ ਤਪਾ ਦਿਹਾਤੀ ਹੌਲਦਾਰ ਰੂਪ ਸਿੰਘ ਮਹਿਤਾ ਸ਼ਹਿਣਾ ਦਿਹਾਤੀ ਹੌਲਦਾਰ ਬਸੰਤ ਸਿੰਘ ਉਗੋ, ਭਦੌੜ ਸ਼ਹਿਰੀ ਹੌਲਦਾਰ ਪਰਮਜੀਤ ਸਿੰਘ ਇਸ ਮੌਕੇ ਰੁਪਿੰਦਰ ਸਿੰਘ ਸੰਧੂ ਸੰਜੀਵ ਸ਼ੋਰੀ,ਜਰਨੈਲ ਸਿੰਘ ਭੋਤਨਾ ਧਰਮ ਸਿੰਘ ਫੌਜੀ ਜਸਬੀਰ ਸਿੰਘ ਗਖ਼ੀ ਸੁਰਜੀਤ ਸਿੰਘ ਠੀਕਰੀਵਾਲਾ ਸੁਖਪਾਲ ਸਿੰਘ ਰੁਪਾਣਾ ਜਤਿੰਦਰ ਸਿੰਘ ਜਿੰਮੀ ਰਿੰਪੀ ਵਰਮਾ ਜਸਬੀਰ ਕੌਰ ਸੂਬੇਦਾਰ ਸਰਬਜੀਤ ਸਿੰਘ ਬਲਵਿੰਦਰ ਸਿੰਘ ਸਮਾਓ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਹਰਭਜਨ ਸਿੰਘ ਐਮ ਸੀ ਇਕਬਾਲ ਸਿੰਘ ਭੋਤਨਾ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS