16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜਗਰਾਓਂ ਦਾਣਾ ਮੰਡੀ ਚ ਦੋ ਥਾਣੇਦਾਰਾਂ ਦੇ ਕਤਲ ਦੇ ਦੋਸ਼ੀਆਂ ਦਾ ਕਲਕੱਤਾ...

ਜਗਰਾਓਂ ਦਾਣਾ ਮੰਡੀ ਚ ਦੋ ਥਾਣੇਦਾਰਾਂ ਦੇ ਕਤਲ ਦੇ ਦੋਸ਼ੀਆਂ ਦਾ ਕਲਕੱਤਾ ਵਿੱਚ ਹੋਇਆ ਐਨਕਾਊਂਟਰ

ਜੈਪਾਲ ਭੁੱਲਰ, ਜਸਪ੍ਰੀਤ ਸਿੰਘ ਜੱਸੀ ਦੀ ਖ਼ਬਰ ਤੇ ਏ.ਐਸ.ਆਈ. ਦਵਿੰਦਰਪਾਲ ਸਿੰਘ ਦੇ ਪਰਿਵਾਰ ਚ ਖੁਸ਼ੀ

ਤਰਨਤਾਰਨ (ਰਿੰਪਲ ਗੋਲਣ) : 15 ਮਈ ਨੂੰ ਜਗਰਾਉਂ ਦੀ ਦਾਣਾ ਮੰਡੀ ਵਿੱਚ ਦੋ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਜੱਸੀ ਨੂੰ ਆਖਿਰਕਾਰ ਪੁਲਸ ਨੇ ਕਲਕੱਤਾ ਵਿਖੇ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ ਹੈ ਇਹ ਖ਼ਬਰ ਦਲਵਿੰਦਰ ਪਾਲ ਸਿੰਘ ਦੇ ਪਿੰਡ ਸੰਗਵਾ ਵਿਖੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੀ ਦਲਵਿੰਦਰ ਸਿੰਘ ਦੀ ਪਤਨੀ ਨੇ ਆਖਿਆ ਕਿ ਪੁਲਿਸ ਨੇ ਦੋ ਕੀਤਾ ਸਹੀ ਕੀਤਾ ਇਸ ਕੰਮ ਦਾ ਇਹ ਹੀ ਨਤੀਜਾ ਸੀ ਉਹਨਾਂ ਗੈਂਗਸਟਰ ਦੇ ਰਾਹ ਤੇ ਚੱਲ ਰਹੇ ਨੋਜਵਾਨਾਂ ਨੂੰ ਅਪੀਲ ਕੀਤੀ ਉਹ ਵਾਪਸ ਆਉਣ ਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਸਰੈਂਡਰ ਕਰ ਦੇਣ

Today Now News

RELATED ARTICLES
- Advertisment -

POPULAR POSTS