ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਨੇ ਪ੍ਰੈਸ ਨੂੰ ਸਮਾਜ ਦਾ ਇਕ ਬਹੁਤ ਹੀ ਮਹੱਤਵ ਪੂਰਨ ਅੰਗ ਦੱਸਿਆ

ਬਰਨਾਲਾ (ਕਰਨਪਰੀਤ ਧੰਦਰਾਲ) : ਸਥਾਨਕ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਵਿਖੇ ਬਰਨਾਲਾ ਪ੍ਰੈਸ ਕਲੱਬ ਦੇ ਨਵ ਨਿਜ਼ੁਕਤ ਪ੍ਰਧਾਨ ਅਸ਼ੀਸ਼ ਸ਼ਰਮਾ ਜਰਨਲ ਸਕੱਤਰ ਬੁਘੇਲ ਸਿੰਘ ਧਾਲੀਵਾਲ ਅਤੇ ਕੈਸ਼ੀਅਰ ਕਰਨਪ੍ਰੀਤ ਧੰਦਰਾਲ ਵਾਈਸ ਪ੍ਰਧਾਨ ਦਵਿੰਦਰ ਦੇਵ ਅਤੇ ਬਲਜਿੰਦਰ ਮਿੱਠਾ ਦਾ ਵਿਸੇਸ ਸਨਮਾਨ ਕੀਤਾ ਗਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਨੇ ਪ੍ਰੈਸ ਨੂੰ ਸਮਾਜ ਦਾ ਇਕ ਬਹੁਤ ਹੀ ਮਹੱਤਵ ਪੂਰਨ ਅੰਗ ਦੱਸਿਆ ਤੇ ਕਿਹਾ ਕਿ ਪ੍ਰੈਸ ਦੇ ਮੋਢਿਆ ਤੇ ਬਹੁਤ ਵੱਡੀ ਜਿੰਮੇਵਾਰੀ ਹੈ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਯਾਦਵਿੰਦਰ ਬਿੱਟੂ ਰੁਪਿੰਦਰ ਸੰਧੂ ਸੰਜੀਵ ਸ਼ੋਰੀ ਜਰਨੈਲ ਸਿੰਘ ਭੋਤਨਾ ਜਤਿੰਦਰ ਜਿੰਮੀ ਜਸਬੀਰ ਗਖੀ ਇਸਤਰੀ ਅਕਾਲੀ ਦਲ ਸਿਟੀ ਪ੍ਰਧਾਨ ਜਸਵੀਰ ਕੌਰ, ਫਲਾਇੰਗ ਅਫ਼ਸਰ ਗੁਰਦੇਵ ਸਿੰਘ ਧਰਮ ਸਿੰਘ ਫੋਜੀ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਕਮਲ ਸ਼ਰਮਾ ਸਰਬਜੀਤ ਸਿੰਘ ਦਰਸ਼ਨ ਸਿੰਘ ਉਗੋ ਅਮਰਜੀਤ ਸਿੰਘ ਦਰਾਜ ਸੌਦਾਗਰ ਸਿੰਘ ਹਮੀਦੀ ਗੁਰਜੰਟ ਸਿੰਘ ਨਾਈਵਾਲਾ ਸੁਰਿੰਦਰ ਸਿੰਘ ਸੁਖਦੇਵ ਸਿੰਘ ਹੌਲਦਾਰ ਦੀਵਾਨ ਸਿੰਘ ਰੌਸ਼ਨ ਸਿੰਘ ਨਛੱਤਰ ਸਿੰਘ ਕੁਲਦੀਪ ਸਿੰਘ ਆਗੂ ਹਾਜ਼ਰ ਸਨ।





