17.1 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ : ਖੁਵਾਸਪੁਰ ਵਿਖੇ ਭੇਦਭਰੀ ਹਾਲਤ ਵਿੱਚ ਇੱਕ ਵਿਅਕਤੀ ਦਾ ਹੋਇਆ...

ਤਰਨਤਾਰਨ : ਖੁਵਾਸਪੁਰ ਵਿਖੇ ਭੇਦਭਰੀ ਹਾਲਤ ਵਿੱਚ ਇੱਕ ਵਿਅਕਤੀ ਦਾ ਹੋਇਆ ਕੱਤਲ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੁੱਟ ਦੀ ਨੀਅਤ ਨਾਲ ਕੱਤਲ ਹੋਣ ਦਾ ਖਦਸ਼ਾ ਕੀਤਾ ਪ੍ਰਗਟ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਪਿੰਡ ਖੁਵਾਸਪੁਰ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਭੇਦਭਰੀ ਭਰੀ ਹਾਲਤ ਵਿੱਚ ਕੱਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਰਤਕ ਦੀ ਮੌਤ ਦਾ ਲੋਕਾਂ ਨੂੰ ਸਵੇਰ ਸਮੇਂ ਪਤਾ ਲੱਗਣ ਤੇ ਪੁਲਿਸ ਅਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਮਿਰਤਕ ਦਾ ਕੱਤਲ ਲੁੱਟ ਦੀ ਨੀਅਤ ਨਾਲ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮਿਰਤਕ ਦਾ ਮੋਕੇ ਤੋਂ ਮੋਟਰਸਾਈਕਲ ਅਤੇ ਮੋਬਾਈਲ ਅਤੇ ਜੇਬ ਵਿੱਚੋਂ ਪਰਸ ਗਾਇਬ ਹੈ ਉੱਧਰ ਥਾਣਾ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਰਤੱਲਬ ਹੈ ਕਿ ਮਿਰਤਕ ਖੁਵਾਸਪੁਰ ਦੇ ਇੱਕ ਐਨ ਆਰ ਆਈ ਪਰਿਵਾਰ ਦੀ ਕੋਠੀ ਦੀ ਚੋਕੀਦਾਰੀ ਕਰਦਾ ਸੀ ਪਿੰਡ ਵਿੱਚੋਂ ਬੀਤੀ ਰਾਤ ਰੋਟੀ ਲੈ ਕੇ ਆ ਰਿਹਾ ਸੀ ਮਿਰਤਕ ਦੀ ਲਾਸ਼ ਗੱਲੀ ਵਿੱਚ ਪਈ ਮਿਲੀ ਹੈ

Today Now News

RELATED ARTICLES
- Advertisment -

POPULAR POSTS