17.1 C
Chandigarh

TODAY NOW NEWS

Friday, March 20, 2026
HomeWEIRD NEWSਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ’ਚ ਹੋਈ ਅੰਨ੍ਹੇਵਾਹ ਫਾਈਰਿੰਗ 'ਚ ਇਕ ਪੰਜਾਬੀ...

ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ’ਚ ਹੋਈ ਅੰਨ੍ਹੇਵਾਹ ਫਾਈਰਿੰਗ ‘ਚ ਇਕ ਪੰਜਾਬੀ ਸਮੇਤ 8 ਜਣਿਆਂ ਦੀ ਮੌਤ

ਮ੍ਰਿਤਿਕਾਂ ਵਿੱਚ ਤਪਤੇਜ ਸਿੰਘ ਗਿੱਲ ਪੁੱਤਰ ਸਰਬਜੀਤ ਸਿੰਘ ਵਾਸੀ ਗਗੜੇਵਾਲ ਜ਼ਿਲਾ ਤਰਨਤਾਰਨ ਵੀ ਸ਼ਾਮਿਲ

ਤਰਨਤਾਰਨ (ਰਿੰਪਲ ਗੋਲਣ) : ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ਵਿਚ ਸੈਮ ਕੈਸਡੀ ਨਾਮ ਦੇ ਵੀ ਟੀ ਏ ਦੇ ਮੁਲਾਜਮ ਵੱਲੋ ਫਾਇਰਿੰਗ ਕਰਕੇ ਆਪਣੇ ਨਾਲ ਕੰਮ ਕਰਦੇ 8 ਵਿਅਕਤੀਆਂ ਨੂੰ ਮਾਰਨ ਤੋ ਬਾਅਦ ਆਪਣੇ ਆਪ ਦੇ ਵੀ ਗੋਲੀ ਮਾਰ ਲਈ ਗਈ । ਇਹਨਾ ਮਰਨ ਵਾਲੇ 8 ਵਿਅਕਤੀਆਂ ਵਿੱਚ ਇਕ ਵਿਅਕਤੀ ਤਪਤੇਜ ਸਿੰਘ ਗਿੱਲ 35 ਸਾਲਾਂ ਪੁੱਤਰ ਸਰਬਜੀਤ ਸਿੰਘ ਨਾਮੀ ਵਿਅਕਤੀ ਜੋ ਕੇ ਪਿੰਡ ਗਗੜੇਵਾਲ ਦਾ ਵਸਨੀਕ ਹੈ ਉਹ ਵੀ ਸ਼ਾਮਲ ਸੀ । ਤਪਤੇਜ ਸਿੰਘ ਦੀ ਮੌਤ ਦੀ ਖ਼ਬਰ ਨਾਲ ਉਸਦੇ ਘਰ ਦੇ ਨਾਲ ਨਾਲ ਸਾਰੇ ਪਿੰਡ ਵਿੱਚ ਹੀ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ

Today Now News

RELATED ARTICLES
- Advertisment -

POPULAR POSTS