ਊਨਾ ਕਿਹਾ ਕਰੋਨਾ ਮਹਾਮਾਰੀ ਇਕ ਭਿਆਨਕ ਬਿਮਾਰੀ ਹੈ ਬਚਾਵ ਲਈ ਸਭ ਨੂੰ ਕੋਸਿਸ ਕਰਨੀ ਹੋਵੇਗੀ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਵੱਧ ਰਹੀ ਕਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਠਲ ਪਉਣ ਲਈ ਜਿਥੇ ਪੰਜਾਬ ਸਰਕਾਰ ਅਤੇ ਸੇਹਤ ਵਭਾਗ ਵਲੋਂ ਯਤਨ ਕੀਤੇ ਜਾ ਰਹੇ ਹਨ ਇਸ ਦੇ ਚਲਦੇ ਹਲਕਾ ਮਲੋਟ ਦੇ ਪਿੰਡਾਂ ਸ਼ਹਿਰ ਦੇ ਅਲੱਗ ਅਲੱਗ ਵਾਰਡਾਂ ਵਿਚ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਵਲੋਂ ਨੌਜਵਾਨਾਂ ਦੀ ਟੀਮਾਂ ਦਾ ਗਠਨ ਕਰਕੇ ਸੈਨੀਟੇਜ ਕੀਤਾ ਜਾ ਰਿਹਾ ਹੈ ।
ਕਰੋਨਾ ਮਹਾਮਾਰੀ ਠੱਲ ਪਾਉਣ ਦੇ ਮਕਸਦ ਨਾਲ ਹਲਕਾ ਮਲੋਟ ਦੇ ਹਲਕਾ ਇੰਚਾਰਜ ਅਤੇ ਪੰਜਾਬ ਦੇ ਡੀਪਟੀ ਸਪੀਕਰ ਅਜਇਬ ਸਿੰਘ ਭੱਟੀ ਦੇ ਸਪੁੱਤਰ ਅਮਨਪ੍ਰੀਤ ਸਿੰਘ ਭੱਟੀ ਵਲੋਂ ਨੌਜਵਾਨਾਂ ਦੀਆ ਟੀਮਾਂ ਬਣਾ ਕੇ ਮਲੋਟ ਦੇ ਅਲੱਗ ਅਲੱਗ ਵਾਰਡਾਂ ਸਮੇਤ ਸਾਰੇ ਪਿੰਡਾਂ ਵਿਚ ਸੈਨੀਟੇਜ ਕੀਤਾ ਜਾ ਰਿਹਾ ਹੈ ਊਨਾ ਦੱਸਿਆ ਕਿ ਕਰੋਨਾ ਮਹਾਮਾਰੀ ਇਕ ਭਿਆਨਕ ਬਿਮਾਰੀ ਹੈ ਇਸ ਦੇ ਬਚਾਵ ਲਈ ਸਾਨੂੰ ਸਭ ਨੂੰ ਕੋਸਿਸ ਕਰਨੀ ਹੋਵੇਗੀ ਤਾਂ ਹੀ ਅਸੀਂ ਕਰੋਨਾ ਨੂੰ ਖ਼ਤਮ ਕਰ ਸਕਦੇ ਹਾਂ ਊਨਾ ਨੇ ਕਰੋਨਾ ਮਹਾਮਾਰੀ ਨਾਲ ਮੋਤ ਦੇ ਮੂੰਹ ਵਿਚ ਚਲੇਂਗੇ ਲੋਕਾਂ ਦੀਆਂ ਮੋੱਤਾ ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਆਪਣੇ ਪਰਿਵਾਰ ਅਤੇ ਆਪ ਨੂੰ ਬਚਾਉਣ ਦੀ ਖਾਤਰ ਅਤੇ ਕਰੋਨਾ ਦੇ ਖਾਤਮੇ ਲਈ ਸਾਨੂੰ ਸਰਕਾਰ ਦੀਆ ਹਿਦਾਇਤਾਂ ਦੀਆ ਪਾਲਣਾ ਕਰਨੀ ਪਵੇਗੀ ਅਤੇ ਆਪਣਾ ਬਚਾਵ ਆਪਾ ਨੂੰ ਖੁਦ ਕਰਨਾ ਪਵੇਗਾ।






