17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀ16 ਸਾਲਾ ਸਿੱਖ ਨੌਜਵਾਨ ਸਿਮਰਨ ਸਿੰਘ ਆਸਟਰੇਲੀਆਈ ਹਵਾਈ ਸੈਨਾ ਵਿਚ ਸ਼ਾਮਲ ਹੋਇਆ

16 ਸਾਲਾ ਸਿੱਖ ਨੌਜਵਾਨ ਸਿਮਰਨ ਸਿੰਘ ਆਸਟਰੇਲੀਆਈ ਹਵਾਈ ਸੈਨਾ ਵਿਚ ਸ਼ਾਮਲ ਹੋਇਆ

ਉਸਨੇ ਆਪਣੀ ਸਿਖਲਾਈ ਰਾਇਲ ਐਰੇ ਕਲੱਬ, ਪਰਥ ਤੋਂ ਪ੍ਰਾਪਤ ਕੀਤੀ

ਆਸਟ੍ਰੇਲੀਆ (ਏਜੇਂਸੀ) : ਸਿਮਰਨ ਸਿੰਘ ਨੂੰ ਆਸਟਰੇਲੀਆਈ ਹਵਾਈ ਸੈਨਾ ਵਿੱਚ ਨਿਯੁਕਤ ਕੀਤਾ ਗਿਆ ਹੈ। ਉਸਨੇ ਆਪਣੀ ਸਿਖਲਾਈ ਰਾਇਲ ਐਰੇ ਕਲੱਬ, ਪਰਥ ਤੋਂ ਪ੍ਰਾਪਤ ਕੀਤੀ । ਉਸ ਨੂੰ ਐਡੀਲੇਡ ਦੇ ਆਰਮੀ ਹੈੱਡਕੁਆਰਟਰ ਵਿਖੇ ਆਸਟਰੇਲੀਆ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨੇ ਨਿਯੁਕਤੀ ਦਾ ਪੱਤਰ ਦਿੱਤਾ ਹੈ।

ਸਿਮਰਨ ਸਿੰਘ ਮਹਿਜ਼ 16 ਸਾਲਾਂ ਦਾ ਹੈ ਅਤੇ ਉਸ ਦੇ ਮਾਤਾ ਪਿਤਾ 2008 ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਪਰਥ, ਆਸਟਰੇਲੀਆ ਆ ਗਏ ਸਨ। ਉਸਨੇ ਆਪਣੀ ਸਿੱਖਿਆ ਆਸਟਰੇਲੀਆ ਵਿੱਚ ਪ੍ਰਾਪਤ ਕੀਤੀ ਅਤੇ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਇਕੱਲੇ ਉਡਾਣ ਭਰਨ ਤੋਂ ਬਾਅਦ ਇੱਕ ਸਫਲ ਪਾਇਲਟ ਬਣ ਗਏ।

Today Now News

RELATED ARTICLES
- Advertisment -

POPULAR POSTS