16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੋਕ ਲੈਣ ਸੀਰੀਅਸ ਲੈਣ- ਮਾਈਕਲ ਗਾਗੋਵਾਲ

ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੋਕ ਲੈਣ ਸੀਰੀਅਸ ਲੈਣ- ਮਾਈਕਲ ਗਾਗੋਵਾਲ

ਜ਼ਿਲੇ ‘ਚ ਪੋਜਟੀਵ ਮਰੀਜਾਂ ਲਈ ਮੈਡੀਸ਼ਨ ਕਿੱਟਾਂ ਡੋਰ ਟੂ ਡੋਰ ਮੁਹਿੰਮ ਤਹਿਤ ਵੰਡੀਆਂ ਜਾਂ ਰਹੀਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੋਕ ਸੀਰੀਅਸ ਲੈਣ ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਜਿਲਾ ਪ੍ਰੀਸ਼ਦ ਮੈਂਬਰ ਤੇ ਮਾਨਸਾ ਦੇ ਉੱਘੇ ਕਾਂਗਰਸੀ ਲੀਡਰ ਮਾਈਕਲ ਗਾਗੋਵਾਲ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੇ ਚੱਲਦਿਆਂ ਲੋਕ ਇਸ ਬਿਮਾਰੀ ਨੂੰ ਸੀਰੀਅਸ ਕਿਉ ਨਹੀ ਲੈ ਰਹੇ,ਤੇ ਨਾ ਹੀ ਪ੍ਰਸ਼ਾਸ਼ਨ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਨਜਰ ਆਉਂਦੇ ਹਨ,ਅੱਜ ਦੇਖਿਆ ਜਾਵੇ ਪੂਰੇ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੇ ਵਰਲਡ ਨੂੰ ਆਪਣੀ ਲਪੇਟ ਚ’ ਲੈ ਰੱਖਿਆ ਹੈ, ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਦਿਨ ਵੇਂ ਦਿਨ ਵਾਧਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਲੋਕ ਬਿਮਾਰੀ ਨੂੰ ਸੀਰੀਅਸ ਲੈ ਕੇ ਪ੍ਰਸ਼ਾਸ਼ਨ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਨ ਤੇ ਯਕੀਨੀ ਬਣਾਉਣ ਉਹਨਾ ਕਿਹਾ ਕਿ ਜੇ ਆਪਾ ਕਿਸੇ ਜਰੂਰੀ ਕੰਮ ਲਈ ਬਾਹਰ ਜਾਣਾ ਹੈ ਤਾਂ ਮੂੰਹ ਤੇ ਮਾਸਕ ਪਾ ਕੇ ਨਿੱਕਲੋ ਤੇ 2 ਫੁੱਟ ਦੀ ਦੂਰੀ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰਨ ,ਬਾਹਰੋਂ ਖਾਣ ਵਾਲੀਆਂ ਚੀਜਾਂ ਨਾ ਖਾਣ ਘਰ ਦਾ ਤਾਜਾ ਖਾਣਾ ਖਾਣ ,ਘਰ ਦਾ ਆਲਾ ਦੁਆਲਾ ਸਾਫ ਸੁਥਰਾ ਰੱਖਣ। ਇਸ ਲਈ ਅਸੀ ਇਸ ਮਹਾਂਮਾਰੀ ਤੋਂ ਜਲਦੀ ਛੁਟਕਾਰਾ ਪਾ ਸਕਾਗੇ।ਉਹਨਾਂ ਵੱਲੋਂ ਖੁਦ ਆਪ ਤਿਆਰ ਕਰਵਾ ਕੇ ਕਰੋਨਾ ਪੋਜਟਿਵ ਮਰੀਜਾਂ ਲਈ ” ਫ਼ਤਿਹ ਮੈਡੀਸ਼ਨ ਕਿੱਟਾਂ ਡੋਰ ਟੂ ਡੋਰ ਮੁਹਿੰਮ ਤਹਿਤ ਮਾਨਸਾ ਜ਼ਿਲੇ ‘ਚ ਵੰਡੀਆਂ ਜਾਂ ਰਹੀਆਂ ਹਨ।

Today Now News

RELATED ARTICLES
- Advertisment -

POPULAR POSTS