ਮੋਗੇ ਤੋ ਸਾਡੇ ਵੀਰ ਪੱਤਰਕਾਰ ਸਚਦੇਵਾ ਜੀ ਦਾ ਜਨਮ ਦਿਨ ਹੈ, ਦਿਵਿਆਂਗ ਹੋਣ ਦੇ ਬਾਵਜੂਦ ਮਿਹਨਤ ਦਾ ਜਨੂਨ ਸਚਦੇਵਾ ਜੀ ਦਾ ਲਾਈਫ ਮੰਤਰ ਹੈ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

ਅਦਾਰਾ #todaynownews ਮੋਗੇ ਤੋ ਪੱਤਰਕਾਰ ਸਚਦੇਵਾ ਜੀ ਅਤੇ ਸਚਦੇਵਾ ਪਰਿਵਾਰ ਦੀਆਂ ਇਹਨਾ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਮੇਹਰ ਕਰਨ
ਵੱਲੋਂ : Today Now News






