17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐੱਸ. ਐੱਫ. ਸੀ. ਕੋਨਵੈਂਟ ਸਕੂਲ, ਜਲਾਲਾਬਾਦ ਵਿਖੇ ਸਲਾਦ ਬਣਾਉਣ ਦੀ ਗਤੀਵਿਧੀ ਦਾ...

ਐੱਸ. ਐੱਫ. ਸੀ. ਕੋਨਵੈਂਟ ਸਕੂਲ, ਜਲਾਲਾਬਾਦ ਵਿਖੇ ਸਲਾਦ ਬਣਾਉਣ ਦੀ ਗਤੀਵਿਧੀ ਦਾ ਅਯੋਜਨ ਕੀਤਾ

ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲਿੱਤਾ

ਮੋਗਾ (ਹਰਪਾਲ ਸਹਾਰਨ) : ਸਿਹਤ ਧਨ ਹੈ । ਜੇ ਅਸੀਂ ਸਿਹਤਮੰਦ ਨਹੀਂ ਹਾਂ ਤਾਂ ਅਸੀਂ ਮਾਨਸਿਕ, ਭਾਵਨਾਤਮਕ, ਸ਼ਰੀਰਿਕ ਜਾਂ ਸਮਾਜਿਕ ਤੌਰ ਤੇ ਵਿਕਾਸ ਨਹੀਂ ਕਰ ਸਕਦੇ। ਜੇ ਅਸੀਂ ਆਪਣੇ ਬੱਚਿਆਂ ਦਾ ਸਰਵਪੱਖੀ ਵਿਕਾਸ ਚਾਹੁੰਦੇ ਹਾਂ, ਤਾਂ ਸਾਨੂੰ ਉਹਨਾਂ ਨੂੰ ਸਿਹਤ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੋਵੇਗਾ । ਕਲਾਸ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਵਿਚਕਾਰ ਸਲਾਦ ਬਣਾਉਣ ਦੀ ਗਤੀਵਿਧੀ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਐੱਸ. ਐੱਫ. ਸੀ. ਕੋਨਵੈਂਟ ਸਕੂਲ, ਜਲਾਲਾਬਾਦ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਜੋਗ਼ ਨਾਲ ਭਾਗ ਲਿਆ ਅਤੇ ਸਿਰਜਨਾਤਮਕ ਸਲਾਦ ਦਾ ਪਕਵਾਨ ਤਿਆਰ ਕੀਤਾ ।

Today Now News

RELATED ARTICLES
- Advertisment -

POPULAR POSTS