17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਫਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇ...

ਸਫਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇ ਦੀ ਹੜਤਾਲ ਅੱਜ ਤੀਜੇ ਦਿਨ ਜਾਰੀ

ਸਫਾਈ ਸੇਵਕਾਂ ਨੇ ਮਲੋਟ ਨਗਰ ਕੌਂਸਲ ਵਿੱਚ ਵੀ ਪੰਜਾਬ ਸਰਕਾਰ ਖਿਲਾਫ ਜਮ ਕੇ ਭੜਾਸ ਕੱਢੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਦੇ ਸਫਾਈ ਸੇਵਕ ਮੁਲਾਜਮਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਲਗਾਤਾਰ ਅਣਮਿੱਥੇ ਸਮੇ ਲਈ ਹੜਤਾਲ ਕੀਤੀ ਜਾ ਰਹੀ ਹੈ ਅੱਜ ਤੀਜੇ ਦਿਨ ਸਫਾਈ ਕਰਮਚਾਰੀ ਹਡ਼ਤਾਲ ਤੇ ਡਟੇ ਰਹੇ ਇਸ ਦੇ ਚਲਦੇ ਮਲੋਟ ਦੀ ਨਗਰ ਕੌਂਸਲ ਵਿਚ ਸਫਾਈ ਕਰਮਚਾਰੀ ਹੜਤਾਲ ਰਹੇ ਜਿਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਭੜਾਸ ਕੱਢੀ ਅਤੇ ਪੰਜਾਬ ਸਰਕਾਰ ਖਿਆਫ਼ ਵਾਅਦਾ ਖਿਲਾਫੀ ਦੇ ਨਾਹਰੈਬਾਜ਼ੀ ਕੀਤੀ ਇਸ ਮੌਕੇ ਸਫਾਈ ਕਰਮਚਾਰੀ ਯੂਨੀਆਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ ਸਾਡੇ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੇ ਲਾਰੇ ਲਗਾ ਰਹੀ ਹੈ ਅਸੀਂ ਦੋ ਵਾਰ ਪਟਿਆਲੇ ਰੈਲੀ ਕਰਨ ਤੇ ਸਰਕਾਰ ਨੇ ਸਾਡੀਆਂ ਮੰਗਾ ਨੂੰ ਪ੍ਰਵਾਨ ਕਰਨ ਦਾ ਵਾਇਦਾ ਕੀਤਾ ਸੀ ਪਰ ਹੁਣ ਵਾਅਦੇ ਤੋਂ ਭੱਜ ਰਹੀ ਹੈ ਸਾਡੀ ਮੰਗ ਹੈ ਕੇ ਕੱਚੇ ਮੁਲਾਜਮਾ ਨੂੰ ਪੱਕੇ ਕੀਤਾ ਜਾਵੇ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਜੇਕਰ ਸਾਡੀਆਂ ਮੰਗਾ ਸਰਕਾਰ ਪ੍ਰਵਾਨ ਨਹੀਂ ਕਰਦੀ ਤਾਂ ਅਸੀਂ ਪੰਜਾਬ ਯੂਨੀਅਨ ਦੇ ਹੁਕਮ ਮੁਤਾਬਕ ਲੰਮੇ ਸਮੇ ਤੱਕ ਹੜਤਾਲ ਤੇ ਰਹਾਂਗੇ

Today Now News

RELATED ARTICLES
- Advertisment -

POPULAR POSTS