17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਮਲੋਟ ਦੇ ਅਲੱਗ ਅਲੱਗ ਪਿੰਡਾਂ ਤੋਂ ਕਿਸਾਨਾਂ ਦਾ ਜੱਥਾ ਮਲੋਟ ਤੋਂ...

ਹਲਕਾ ਮਲੋਟ ਦੇ ਅਲੱਗ ਅਲੱਗ ਪਿੰਡਾਂ ਤੋਂ ਕਿਸਾਨਾਂ ਦਾ ਜੱਥਾ ਮਲੋਟ ਤੋਂ ਟਿਕਰੀ ਬਾਰਡਰ ਲਈ ਰਵਾਨਾ

ਖੇਤੀ ਕਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਯੁਕਤ ਮੋਰਚੇ ਵਲੋਂ ਲਗਾਤਰ ਦਿਲੀ ਬਾਰਡਰਾ ਤੇ ਧਰਨਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਕਿਸਾਨ ਸਿਜੁਕਤ ਮੋਰਚੇ ਵਲੋਂ ਕਾਲੇ ਖੇਤੀ ਕਨੂੰਨ ਰੱਦ ਕਰਵਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਬਾਰਡਰਾ ਤੇ ਧਰਨਾ ਦਿੱਤਾ ਜਾ ਰਿਹਾ ਹੈ ਕਣਕ ਦੀ ਵਾੜੀ ਨੂੰ ਲੈ ਕੇ ਕੁਝ ਕਿਸਾਨ ਵਾਪਸ ਪਰਤ ਆਏ ਸਨ ਹੁਣ ਕਣਕ ਦੀ ਫਸਲ ਦਾ ਕੱਮ ਮੁਕਣ ਤੋਂ ਬਾਅਦ ਕਿਸਾਨ ਫਿਰ ਤੋਂ ਵਾਪਸ ਧਰਨੇ ਲਈ ਰਿਵਾਨਾ ਹੋ ਰਹੇ ਹਨ ਇਸ ਦੇ ਚਲਦੇ ਹਲਕਾ ਮਲੋਟ ਅਤੇ ਹਲਕਾ ਲੰਬੀ ਦੇ ਪਿੰਡਾਂ ਤੋਂ ਕਿਸਾਨਾਂ ਦੇ ਜੱਥੇ ਰਿਵਾਨਾ ਹੋ ਰਹੇ ਹਨ ਅੱਜ ਹਲਕਾ ਮਲੋਟ ਦੇ ਅਲੱਗ ਅਲੱਗ ਪਿੰਡਾ ਤੋਂ ਕਿਸਾਨ ਆਗੂ ਲਖਨਪਾਲ ਸ਼ਰਮਾ ਦੀ ਅਗਵਾਈ ਵਿਚ ਇਕ ਕਿਸਾਨ ਜੱਥਾ ਟਿਕਰੀ ਬਾਰਡਰ ਲਈ ਰਿਵਾਨਾ ਹੋਇਆ ਇਹ ਜੱਥਾ ਮਲੋਟ ਤੋਂ ਰਿਵਾਨਾ ਹੋਇਆ ਇਸ ਮੌਕੇ ਕਿਸਾਨ ਆਗੂ ਲਖਣਪਾਲ ਸ਼ਰਮਾ ਨੇ ਦੱਸਿਆ ਕਿ ਕਿਸਾਨ ਸਿਜੁਕਤ ਮੋਰਚਾ ਕਾਲੇ ਕਨੂੰਨ ਰੱਦ ਕਰਵਾਉਣ ਲਈ ਲਗਾਤਾਰ ਡਟਿਆ ਹੋਇਆ ਹੈ ਕੁਝ ਕਿਸਾਨ ਕਣਕ ਦੀ ਫਸਲ ਦੀ ਵਾੜੀ ਨੂੰ ਲੈ ਜੇ ਵਾਪਸ ਆ ਗਏ ਸਨ ਹੁਣ ਕਿਸਾਨ ਫਿਰ ਤੋਂ ਜੱਥਿਆ ਦੇ ਰੂਪ ਵਿਚ ਜਾਣ ਲੱਗ ਪਏ ਹਨਂ ਅੱਜ ਵੀ ਮਲੋਟ ਦੇ ਅਲੱਗ ਅਲੱਗ ਪਿੰਡਾਂ ਤੋਂ ਕਿਸਾਨ ਜਥੇ ਦੇ ਰੂਪ ਵਿਚ ਟਿਕਰੀ ਬਾਰਡਰ ਲਈ ਜਾ ਰਹੇ ਹਨ ਸਰਕਾਰਾਂ ਕਰੋਨਾ ਦਾ ਬਹਾਨਾ ਬਣਾ ਕੇ ਕਿਸਾਨਾਂ ਦਾ ਸਗਰਸ਼ ਨਰਮ ਕਰਨਾ ਚਉਦੀਆ ਹਨ ਪਰ ਕਿਸਾਨਾਂ ਦਾ ਸਗਰਸ਼ ਕਦੇ ਵੀ ਨਰਮ ਨਹੀਂ ਪਵੇਗਾ ਕਿਸਾਨ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ ਅਤੇ ਮੋਦੀ ਨੂੰ ਕਿਸਾਨਾਂ ਦੇ ਸਗਰਸ਼ ਅੱਗੇ ਝੁਕਣਾ ਪਵੇਗਾ।

Today Now News

RELATED ARTICLES
- Advertisment -

POPULAR POSTS