17.4 C
Chandigarh

TODAY NOW NEWS

Friday, March 20, 2026
HomePOLITICSਖੇਮਕਰਨ : ਸਰਕਲ ਤਪਾ ਬਾਠ ਦੇ ਵੱਖ ਵਖ ਪਿੰਡਾ ਵਿਚ ਆਮ...

ਖੇਮਕਰਨ : ਸਰਕਲ ਤਪਾ ਬਾਠ ਦੇ ਵੱਖ ਵਖ ਪਿੰਡਾ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਅਗਾਮੀ ਵਿਧਾਨ ਸਭਾ ਚੋਣਾ ਲਈ ਵਿਚਾਰ ਵਟਾਂਦਰਾ

ਆਮ ਆਦਮੀ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਕੀਤੀ ਸ਼ਿਰਕਤ

ਖੇਮਕਰਨ (ਗੁਰਦਿਆਲ ਸਿੰਘ) : ਸਰਕਲ ਤਪਾ ਬਾਠ ਦੇ ਵੱਖ ਵਖ ਪਿੰਡਾ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ 2022 ਦੀਆ ਵਿਧਾਨ ਸਭਾ ਚੋਣਾ ਤੇ ਵਿਚਾਰਾ ਕੀਤੀਆ
1—. ਲਾਖਣਾ
2—. ਤਪਾ ਬਾਠ
3—. ਜਮਾਲਪੁਰਾ
4—-.ਅਹਿਮਦਪੁਰਾ
5—.ਬੇਘੇਪੁਰ

ਇਸ ਮੋਕੇ ਸਰਕਲ ਇਚਾ ਸੁਰਜੀਤ ਸਿਘ ਬਾਠ , ਬਲਾਕ ਪਰਧਾਨ ਰਣਬੀਰ ਸਿਘ ,ਗੁਰਦੀਪ ਸਿਘ ਬੇਘੇਪੁਰ ਸੀਨੀਅਰ ਆਪ ਆਗੂ , ਗੁਰਪ੍ਰੀਤ ਸਿਘ ਲਾਖਣਾ ਮੇਜਰ ਸਿਘ ਲਾਖਣਾ ,ਗੁਰਜਿਦੰਰ ਸਿਘ ਅਹਿਮਦਪੁਰਾ ਅਵਤਾਰ ਸਿਘ ਜਮਾਲਪੁਰਾ ਸਤਨਾਮ ਸਿਘ ਜਮਾਲਪੁਰਾ ਸੁਖ ਬੈਘੇਪੁਰ ਜਸਪਾਲ ਸਿਘ ਬੈਕਾ ਗੁਰਵਿਦੰਰ ਸਿਘ ਮਾਹਣਾ ਸੁਰ ਸਿਘ ,ਤਰਲੋਚਨ ਸਿਘ ਅਹਿਮਦਪੁਰਾ ਹਾਜ਼ਿਰ ਸਨ

ਜਸਬੀਰ ਸਿਘ ਸੁਰ ਸਿਘ
ਜੋਇਟ ਸੈਕਟਰੀ ਕਿਸਾਨ ਵਿੰਗ ਪਜਾਬ( ਆਪ)

Today Now News

RELATED ARTICLES
- Advertisment -

POPULAR POSTS