ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸ਼ਨੀਵਾਰ/ਐਤਵਾਰ ਅਮਰਜੈਸੀ ਕੰਮ ਲਈ ਹੀ ਛੋਟ ਦਿਤੀ ਗਈ

ਤਰਨਤਾਰਨ (ਜਸਬੀਰ ਸਿੰਘ) : ਪੰਜਾਬ ਸਰਕਾਰ ਵਲੋ ਹਫਤਾ ਵਿਚ 2ਦਿਨ ਸਨੀਵਾਰ ਅਤੇ ਐਤਵਾਰ ਪਕੇ ਤੋਰ ਤੇ ਪੰਜਾਬ ਅੰਦਰ ਲੋਕਡਾਉਨ ਲਗਾਏ ਹੈ। ਜੋ ਅਜ ਤਰਨਤਾਰਨ ਥਾਣਾ ਸਿਟੀ ਐਸ ਐਚ ਉ ਗੁਰਬਚਨ ਸਿੰਘ ਨੇ ਮੇਨ ਚੋਕ ਬੋਹੜੀ ਵਾਲਾ ਨਾਕਾਬੰਦੀ ਕਰਕੇ ਬਿਨਾ ਕੰਮ ਤੋ ਅਵਾਰਾ ਘੁੰਮਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ। ਥਾਣਾ ਐਸ ਐਚ ਉ ਥਾਣਾ ਸਿਟੀ ਤਰਨਤਾਰਨ ਦੇ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸਨੀਵਾਰ/ਐਤਵਾਰ ਦੋ ਦਿਨ ਲੋਕਡਾਉਨ ਲਗਾਏ ਗਏ। ਲੋਕਡਾਉਨ ਵਿਚ ਸਿਰਫ ਕੋਈ ਅਮਰਜੈਸੀ ਕੰਮ ਤੇ ਛੋਟ ਦਿਤੀ ਹੈ। ਪਰ ਕੁਝ ਲੋਕ ਬਿਨਾ ਕੰਮ ਤੋ ਸੜਕਾ ਤੇ ਘੁੰਮਣ ਵਾਲੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਹੁਣ ਤਕ 15ਲੋਕਾ ਖਿਲਾਫ ਮਾਮਲਾ ਦਰਜ ਕੀਤਾ ਗਾਏ ਅਤੇ ਥਾਣਾ ਅੰਦਰ ਬੰਦ ਕਰ ਦਿੱਤੇ ਹਨ
ਥਾਣਾ ਮੁੱਖੀ ਨੇ ਲੋਕਾ ਨੁੰ ਅਪੀਲ ਕੀਤੀ ਉਹ ਬਿਨਾ ਕੰਮ ਤੋ ਘਰਾ ਵਿਚੋ ਬਹਾਰ ਨਾ ਆਉਣ ਅਤੇ ਪੰਜਾਬ ਸਰਕਾਰ ਵਲੋ ਦਿੱਤੇ ਗਾਏ ਹੁਕਮਾ ਦੀਆ ਪਾਲਣਾ ਜਰੂਰ ਕਰਨ






