ਕਾਫੀ ਸਮੇਂ ਤੋਂ ਲੜ ਰਹੇ ਸਨ ਕੋਰੋਨਾ ਬਿਮਾਰੀ ਦੇ ਨਾਲ : ਅੰਮ੍ਰਿਤਸਰ ਵਿੱਚ ਹੀ ਲਿੱਤੇ ਉਹਨਾਂ ਆਖਰੀ ਸਾਂਹ

ਅੰਮ੍ਰਿਤਸਰ (ਦਵਿੰਦਰ ਛਾਬੜਾ) : ਕਾਂਗਰਸ ਪਾਰਟੀ ਲਈ ਇੱਕ ਬਹੁਤ ਬੁਰੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਆਰ ਐਲ ਭਾਟੀਆ ਜੀ ਨੇ ਅੱਜ ਇਸ ਦੁਨਿਆਈ ਨੂੰ ਅਲਵਿਦਾ ਕਹਿ ਦਿੱਤਾ ਉਹ ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਨਾਲ ਲੜ ਰਹੇ ਸਨ ਤੇ ਅਖੀਰ ਇਹ ਲੜਾਈ ਹਾਰ ਗਏ, ਅੰਮ੍ਰਿਤਸਰ ਵਿੱਚ ਹੀ ਉਹਨਾਂ ਨੇ ਆਪਣੇ ਆਖਰੀ ਸਾਂਹ ਲਿੱਤੇ, ਉਹਨਾਂ ਦੀ ਉਮਰ ਲੱਗਭੱਗ 100 ਸਾਲ ਦੱਸੀ ਜਾ ਰਹੀ ਹੈ




