17.1 C
Chandigarh

TODAY NOW NEWS

Friday, March 20, 2026
HomeBREAKING NEWSਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ੍ਰ ਜਰਨੈਲ ਸਿੰਘ ਦੁਨੀਆ ਨੂੰ ਅਲਵਿਦਾ...

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ੍ਰ ਜਰਨੈਲ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਗਏ

ਗੁਰਸਿੱਖੀ ਜੀਵਨ ਜਿਉਣ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਸਾਫ ਸੁਥਰੀ ਪਹਿਚਾਣ ਰੱਖਦੇ ਸਨ

ਦਿੱਲੀ (ਬਿਊਰੋ-ਗੁਰਦਿਆਲ ਸਿੰਘ) : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ੍ਰ. ਜਰਨੈਲ ਸਿੰਘ ਜੀ ਕੋਰੋਨਾ ਮਹਾਮਾਰੀ ਨਾਲ ਜੂਝਦੇ ਹੋਏ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਦਿੱਲੀ ਦੇ ਹਸਪਤਾਲ ਵਿੱਚ ਅੱਜ ਓਹਨਾ ਨੇ ਆਪਣੇ ਆਖਰੀ ਸਾਂਹ ਲਿੱਟੇ, ਜਰਨੈਲ ਸਿੰਘ ਜੀ ਗੁਰਸਿੱਖੀ ਦਾ ਜੀਵਨ ਜਿਓੰਦੇ ਸਨ ਤੇ ਰਾਜਨੀਤੀ ਵਿੱਚ ਵੀ ਸਾਫ ਸੁਥਰੀ ਪਹਿਚਾਣ ਰੱਖਦੇ ਸਨ, 2017 ਵਿੱਚ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਵੱਲੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਚੋਣਾਂ ਲੜੀਆਂ ਸਨ ਜਰਨੈਲ ਸਿੰਘ ਜੀ ਨੇ

Today Now News

RELATED ARTICLES
- Advertisment -

POPULAR POSTS