ਮਾਨਸਾਂ : ਸਮੱਸਿਆਵਾਂ ਨੂੰ ਖਤਮ ਕਰਨ ਲਈ ਸੇਹਤ ਵਿਭਾਗ, ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਸਤਰਕ

ਮਾਨਸਾ (ਰਾਜੀਵ ਸ਼ਰਮਾ ਆਜ਼ਾਦ) : ਕਰੋਨਾ ਮਹਾਮਾਰੀ ਦੇ ਚਲਦੇ ਪੂਰੇ ਭਾਰਤ ਵਿਚ ਤਰਾਂ ਤਰਾਂ ਦੀਆਂ ਸਮੱਸਿਆਵਾ ਲਗਾਤਾਰ ਵਧ ਰਹੀਆ ਹਨ ,ਉਥੇ ਹੀ ਮਾਨਸਾਂ ਵਿਚ ਇੰਨਾ ਸਮਸਿਆਵਾਂ ਨੂੰ ਖਤਮ ਕਾਰਨ ਲਈ ਸੇਹਤ ਵਿਭਾਗ, ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ ,ਜਿਥੇ ਹਸਪਤਾਲ ਵਿਚ ਜਿਆਦਾ ਭੀੜ ਨੂੰ ਦੇਖਦੇ ਹੋਏ ਕਰੋਨਾ ਸੈਪਲਿੰਗ ਨੂੰ ਹਸਪਤਾਲ ਤੋਂ ਸ਼ਿਫਟ ਕਰਕੇ ਇਕ ਸਕੂਲ ਦੇ ਵਿਚ ਲਿਜਾਇਆ ਗਿਆ ,ਇਸ ਦਾ ਜਾਇਜ਼ਾ ਲੈਣ ਅੱਜ ਜਦੋਂ ਸਕੂਲ ਵਿਚ ਗਏ ਤਾਂ ਲੋਕਾਂ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਵੱਧ ਗਈਆਂ ,ਇਕ ਕਮੇਟੀ ਵਲੋਂ ਦਾਵਾ ਕੀਤਾ ਗਿਆ ਸੀ ਕੀ ਕਰੋਨਾ ਰਿਪੋਰਟ ਹੁਣ 24 ਘੰਟੇ ਵਿਚ ਮਿਲੇਗੀ ਊਸ ਦਾਵੇ ਦੀ ਹਵਾ ਨਿਕਲਦੀ ਨਜ਼ਰ ਆਈ





