16.8 C
Chandigarh

TODAY NOW NEWS

Friday, March 20, 2026
HomeWEIRD NEWSਕੋਰੋਨਾ ਪੀੜਿਤ ਮਹਿਲਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਤਿੰਨਾਂ ਦੀ ਹੋਈ...

ਕੋਰੋਨਾ ਪੀੜਿਤ ਮਹਿਲਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਤਿੰਨਾਂ ਦੀ ਹੋਈ ਮੌਤ

ਸਰਕਾਰੀ ਹਸਪਤਾਲ, ਭਵਾਨੀਗੜ ਦੇ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੀ ਜਾਣਕਾਰੀ

ਭਵਾਨੀਗੜ (ਬਿਉਰੋ ਰਿਪੋਰਟ) : ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਇਹ ਘਟਨਾ ਭਵਾਨੀਗੜ ਸਰਕਾਰੀ ਹਸਪਤਾਲ ਵਿੱਚ ਵਾਪਰੀ ਜਿੱਥੇ ਇੱਕ ਕੋਰੋਨਾ ਪੀੜਿਤ ਮਹਿਲਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਪਰ ਤਿੰਨਾਂ ਦੀ ਮੌਤ ਹੋ ਗਈ ।ਸਰਕਾਰੀ ਹਸਪਤਾਲ, ਭਵਾਨੀਗੜ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨਦਾਮਪੁਰ ਦੀ ਇੱਕ ਕੋਰੋਨਾ ਪੀੜਿਤ ਗਰਭਵਤੀ ਮਹਿਲਾ ਹਸਪਤਾਲ ਵਿੱਚ ਭਰਤੀ ਸੀ, ਜਿਸ ਦੀ ਹਾਲਤ ਬਹੁਤ ਖਰਾਬ ਸੀ । ਮਹਿਲਾ ਨੇ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਤੇ ਬਾਅਦ ਵਿੱਚ ਤਿੰਨਾਂ ਦੀ ਮੌਤ ਹੋ ਗਈ । ਡਾ. ਰੁਪਿੰਦਰ ਨੇ ਦੱਸਿਆ ਕੀ ਦੋਨੋ ਬੱਚੇ ਕੋਰੋਨਾ ਪੋਜ਼ੀਟਿਵ ਨਹੀਂ ਸਨ ਪਰ ਉਹਨਾਂ ਦੋਨਾਂ ਦੀ ਵੀ ਮੌਤ ਹੋ ਗਈ ।

Today Now News

RELATED ARTICLES
- Advertisment -

POPULAR POSTS