ਲਹਿੰਦੇ ਪੰਜਾਬ ਤੋ ਸਾਡੇ ਪਿਆਰੇ ਮਿੱਤਰ ਨਦੀਮ ਰਾਜਾ ਸੰਧੂ ਹੋਰਾਂ ਦਾ ਅੱਜ ਜਨਮ ਦਿਨ ਹੈ ਜੀ, ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣ

ਅਦਾਰਾ #todaynownews ਲਹਿੰਦੇ ਪੰਜਾਬ ਤੋ ਸਾਡੇ ਪਿਆਰੇ ਮਿੱਤਰ ਨਦੀਮ ਰਾਜਾ ਸੰਧੂ ਅਤੇ ਸੰਧੂ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵੱਲੋਂ : Today Now News






