16.8 C
Chandigarh

TODAY NOW NEWS

Friday, March 20, 2026
HomeCORONAVIRUSਸ਼੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੀਆਂ ਫਤਿਹ ਕੋਰੋਨਾ ਕਿਟਾਂ ਖਤਮ ਹੋੋਣ...

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੀਆਂ ਫਤਿਹ ਕੋਰੋਨਾ ਕਿਟਾਂ ਖਤਮ ਹੋੋਣ ਕਿਨਾਰੇ

ਮਿਸ਼ਨ ਫਤਹਿ ਦਮ ਤੋੜਨ ਲਗਾ : 30 ਪ੍ਰਤੀਸ਼ਤ ਪੋਜ਼ੀਟਿਵ ਲੋਕਾਂ ਤਕ ਹੀ ਪਹੁੰਚੀ ਕਿਟ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਵਿਖੇ ਫਤਹਿ ਕੋਰੋਨਾ ਕਿਟਾਂ ਵੀ ਫਤਹਿ ਹੋਣ ਕਿਨਾਰੇ ਹਨ। ਹੁਣ ਤਕ ਕਰੀਬ 30 ਪ੍ਰਤੀਸ਼ਤ ਲੋਕਾਂ ਤਕ ਹੀ ਇਹ ਕਿਟ ਪਹੁੰਚੀ ਹੈ।

ਪੰਜਾਬ ਸਰਕਾਰ ਵੱਲੋ ਕੋਰੋਨਾ ਤੇ ਕਾਬੂ ਪਾਉਣ ਲਈ ਸ਼ੁਰੂ ਕੀਤਾ ਮਿਸ਼ਨ ਫਤਹਿ ਪੂਰਾ ਹੁੰਦਾ ਨਜਰ ਨਹੀਂ ਆ ਰਿਹਾ। ਸਰਕਾਰ ਵੱਲੋ ਇਹ ਵਾਅਦਾ ਕੀਤਾ ਗਿਆ ਸੀ ਕਿ ਜੋ ਮਰੀਜ ਪੋਜ਼ੀਟਿਵ ਆ ਰਹੇ ਹਨ ਉਹਨਾਂ ਤਕ ਕੋਰੋਨਾ ਕਿਟ ਪਹੁੰਚੇਗੀ ਜਿਸ ਰਾਹੀ ਉਹਨਾਂ ਦੀ ਸੰਭਾਲ ਵੀ ਹੋਵੇਗੀ ਅਤੇ ਇਹ ਕੋਰੋਨਾ ਕਿਟ ਵਿਚ ਪੋਜ਼ੀਟਿਵ ਮਰੀਜ ਦੀ ਜਰੂਰਤ ਦਾ ਸਾਰਾ ਸਮਾਨ ਹੋਵੇਗਾ । ਪਰ ਜੇਕਰ ਦੇਖਿਆ ਜਾਵੇ ਤਾਂ ਹੁਣ ਤਕ ਕੋਰੋਨਾ ਦੇ ਪੋਜ਼ੀਟਿਵ 30 ਪ੍ਰਤੀਸ਼ਤ ਮਰੀਜਾਂ ਤਕ ਇਹ ਕਿਟ ਪਹੁੰਚੀ ਹੈ ਅਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਮਹਿਜ 10 ਕਿਟਾਂ ਸਟੋਰ ਚ ਹਨ। ਇਥੇ ਰੋਜਾਨਾ 200 ਤੋ 300 ਮਰੀਜ ਪੋਜ਼ੀਟਿਵ ਆ ਰਿਹਾ ਹੈ।

Today Now News

RELATED ARTICLES
- Advertisment -

POPULAR POSTS