17.1 C
Chandigarh

TODAY NOW NEWS

Friday, March 20, 2026
HomeBREAKING NEWSਦਿੱਲੀ ਵਾਸੀਆਂ ਲਈ Lockdown ਨਾਲ ਸੰਬੰਧਿਤ ਆਈ ਵੱਡੀ ਖ਼ਬਰ

ਦਿੱਲੀ ਵਾਸੀਆਂ ਲਈ Lockdown ਨਾਲ ਸੰਬੰਧਿਤ ਆਈ ਵੱਡੀ ਖ਼ਬਰ

ਦਿੱਲੀ ’ਚ 17 ਮਈ ਤਕ ਵਧਿਆ ਲਾਕਡਾਊਨ, ਦਿੱਲੀ ਮੈਟਰੋ ਦਾ ਸੰਚਾਲਨ ਵੀ ਹੋਵੇਗਾ ਬੰਦ

ਨਵੀਂ ਦਿੱਲੀ (ਏਜੇਂਸੀ) : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਚੱਲ ਰਹੇ Lockdown ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ, ਦਿੱਲੀ ਵਿੱਚ ਪਿਛਲੇ 19 ਅਪ੍ਰੈਲ ਤੋਂ Lockdown ਲੱਗਾ ਹੋਇਆ ਹੈ ਪਾਰ ਹੁਣ ਅਗਲੇ Lockdown ਇੱਕ ਹੋਰ ਗੱਲ ਦਾ ਵਾਧਾ ਕੀਤਾ ਗਿਆ ਜਿਸ ਨਾਲ ਦਿੱਲੀ ਵਾਸੀਆਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਆਗਾਮੀ 17 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈਇਸ ਦੌਰਾਨ ਦਿੱਲੀ ਮੈਟਰੋ ਰੇਲ ਨਿਗਮ ਦੁਆਰਾ ਸੰਚਾਲਿਤ ਟ੍ਰੇਨਾਂ ਦਾ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ। ਚੌਥੀ ਵਾਰ ਦਿੱਲੀ ’ਚ ਲਾਕਡਾਊਨ ਵਧਾਇਆ ਗਿਆ ਹੈ।

ਦਿੱਲੀ ਦੇ ਹਸਪਤਾਲਾਂ ਮਰੀਜਾਂ ਨੂੰ ਪੇਸ਼ ਆ ਰਹੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਹੋਏ ਮੁੱਖਮੰਤਰੀ ਕੇਜਰੀਵਾਲ ਨੇ ਹਰੇਕ ਜ਼ਿਲਾ ਅਧਿਕਾਰੀ ਨੂੰ ਸਖਤ ਆਦੇਸ਼ ਜਾਰੀ ਕੀਤੇ ਹਨ

Today Now News

RELATED ARTICLES
- Advertisment -

POPULAR POSTS