17.1 C
Chandigarh

TODAY NOW NEWS

Friday, March 20, 2026
HomeCORONAVIRUSਇੱਕ ਵਿਅਕਤੀ ਨੂੰ ਦਫਨਾਉਣ ਸਮੇ ਕੋਰੋਨਾ ਪ੍ਰੋਟੋਕਾਲ ਚ ਹੋਈ ਗ਼ਲਤੀ ਪਈ ਬਹੁਤ...

ਇੱਕ ਵਿਅਕਤੀ ਨੂੰ ਦਫਨਾਉਣ ਸਮੇ ਕੋਰੋਨਾ ਪ੍ਰੋਟੋਕਾਲ ਚ ਹੋਈ ਗ਼ਲਤੀ ਪਈ ਬਹੁਤ ਹੀ ਭਾਰੀ

21 ਹੋਰ ਵਿਅਕਤੀਆਂ ਦੀ ਮੌਤ ਦਾ ਬਣਿਆ ਕਰਨ : ਪ੍ਰਸ਼ਾਸਨ ਕਰ ਰਿਹਾ ਹੁਣ ਬਹਾਨੇਬਾਜੀ

ਜੈਪੁਰ (ਸਟੇਟ ਬਿਊਰੋ) : ਸੀਕਰ ਜ਼ਿਲ੍ਹੇ ਦੇ ਇਕ ਪਿੰਡ ਵਿਚੋਂ ਇਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ ਜਿਸ ਅਨੁਸਾਰ ਇਕ ਕੋਰੋਨਾ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂੰ ਦਫਨਾਉਣ ਸਮੇ ਸਾਵਧਾਨੀਆਂ ਵਿੱਚ ਚੂਕ ਹੋਣ ਕਰਕੇ ਕਰੀਬ 21 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀ ਹੁਣ ਸਫਾਈ ਦੌਰਾਨ ਕਹਿ ਰਹੇ ਹਨ ਕੇ ਸਿਰਫ਼ ਚਾਰ ਲੋਕਾਂ ਦੀ ਹੀ ਮੌਤ ਕੋਰੋਨਾ ਨਾਲ ਹੋਈ ਹੈ, ਜਦਕਿ ਬਾਕੀ ਮੌਤਾਂ ਦੇ ਕਰਨ ਅਲੱਗ ਅਲੱਗ ਸਨ । ਇਨਫੈਕਟਿਡ ਵਿਅਕਤੀ ਦੀ ਲਾਸ਼ ਨੂੰ ਦਫਨਾਉਣ ਸਮੇ ਇਕੱਠ ਜਰੂਰਤ ਤੋਂ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਸ ਕਰਕੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਹੋ ਸਕੀ ਤੇ ਕਈ ਲੋਕਾਂ ਨੇ ਲਾਸ਼ ਨੂੰ ਛੋਹ ਲਿਆ ਜਿਸ ਕਰਕੇ ਇਹ ਦੁਖਦ ਘਟਨਾ ਵਾਪਰੀ ।

Today Now News

RELATED ARTICLES
- Advertisment -

POPULAR POSTS