17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਸਯੁੰਕਤ ਕਿਸਾਨ ਯੂਨੀਅਨ ਵੱਲੋਂ ਸ਼ਹਿਰ ਵਿਚ ਬੰਦ ਪਾਇਆ ਦੁਕਾਨਾ ਖੋਲਣ ਦੀ...

ਤਰਨਤਾਰਨ ਸਯੁੰਕਤ ਕਿਸਾਨ ਯੂਨੀਅਨ ਵੱਲੋਂ ਸ਼ਹਿਰ ਵਿਚ ਬੰਦ ਪਾਇਆ ਦੁਕਾਨਾ ਖੋਲਣ ਦੀ ਬੇਨਤੀ ਕੀਤੀ

ਲੌਕਡਾਉਨ ਕਰਕੇ ਦੁਕਾਨਾ,ਮੌਲ,ਫੈਕਟਰੀਆ ਬੰਦ ਰੱਖਣ ਤੇ ਲੋਕਾ ਦੀ ਤਰਾਹ ਤਰਾਹ ਹੋ ਗਈ : ਕਿਸਾਨ ਆਗੂ

ਤਰਨਤਾਰਨ (ਜਸਬੀਰ ਸਿੰਘ) : ਸਯੁੰਕਤ ਕਿਸਾਨ ਯੂਨੀਅਨ ਵਲੋ ਦਿੱਤੇ ਗਏ ਸੱਦੇ ਤਹਿਤ ਅਜ ਤਰਨਤਾਰਨ ਗਾਂਧੀ ਵਿਚ ਵੱਖ ਵੱਖ ਜਥੇਬੰਦੀਆ ਵਲੋ ਅਜ ਤਰਨਤਾਰਨ ਸਹਿਰ ਵਿਚ ਬੰਦ ਪਾਈਆ ਦੁਕਾਨਾ ਨੁੰ ਦੁਕਾਨਦਾਰਾ ਨੁੰ ਦੁਕਾਨਾ ਖੋਲਣ ਦੀ ਅਪੀਲ ਕੀਤੀ ਗਈ। ਪਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਖੋਲਣ ਵਾਸਤੇ ਤਿਆਰ ਨਹੀ ਸੀ । ਕੁਝ ਸਮਾ ਬਾਅਦ ਸ਼ਾਂਤਮਈ ਨਾਲ ਵਾਪਸ ਚਲ ਗਾਏ ਦੂਜੇ ਤਰਨਤਾਰਨ ਸਹਿਰ ਵਿਚ ਦੁਕਾਨਦਾਰ ਨੇ ਪੰਜਾਬ ਸਰਕਾਰ ਦਾ ਸਾਥ ਦਿਤੇ ਗਏ। ਪ੍ਰਧਾਨ ਕਿਸਾਨ ਯੂਨੀਅਨ ਆਗੂ ਅਜੈਬ ਸਿੰਘ ਅਲਾਦੀਨਪੁਰ ਨੇ ਦਸਿਆ ਕਿ ਕੋਰੋਨਾ ਨੁੰ ਲੈ ਕੇ ਪੰਜਾਬ ਸਰਕਾਰ ਵਲੋ ਲੌਕਡਾਉਨ ਮਿੰਨੀ ਲਗਾਏ ਕੇ ਲੋਕਾ ਦਾ ਕਾਰੋਬਾਰ ।ਜਿਸ ਵਿਚ ਦੁਕਾਨਾ,ਮੌਲ,ਫੈਕਟਰੀਆ, ਕਾਰਖਾਨਾ ਬੰਦ ਰੱਖਣ ਤੇ ਲੋਕਾ ਦੀ ਤਰਾਹ ਤਰਾਹ ਹੋ ਗਈ। ਲੋਕਾ ਦੇ ਘਰਾ ਵਿਚ ਖਾਣ ਵਾਸਤੇ ਰਾਸਨ ਨਹੀ ਹੈ ।ਇਸ ਕਰਕੇ ਸਾਡੀ ਜਥੇਬੰਦੀਆ ਵਲੋ ਇਕ ਅਹਿਮ ਮੀਟਿੰਗ ਵਿਚ ਫੈਸਲਾ ਕੀਤਾ ਗਾਏ। ਜੋ ਸਨੀਵਾਰ ਨੁੰ ਅਸੀ ਅਗੇ ਲਗੇ ਕੇ ਦੁਕਾਨਾ ਖੋਲਣ ਵਾਸਤੇ ਅਪੀਲ ਕਰੇਗਾ। ਪਰ ਕੋਈ ਵੀ ਦੁਕਾਨ ਖੋਲਣ ਵਾਸਤੇ ਤਿਆਰ ਨਹੀ ਹੋਏ

Today Now News

RELATED ARTICLES
- Advertisment -

POPULAR POSTS