17.4 C
Chandigarh

TODAY NOW NEWS

Friday, March 20, 2026
HomeWEIRD NEWSਮੋਗਾ ਪੁਲਿਸ ਦੀ ਸੀ.ਆਈ.ਏ. ਸਟਾਫ, ਬ੍ਰਾਂਚ ਬਾਘਾਪੁਰਾਣਾ ਦੇ ਹੱਥ ਲੱਗੀ ਵੱਡੀ ਸਫਲਤਾ

ਮੋਗਾ ਪੁਲਿਸ ਦੀ ਸੀ.ਆਈ.ਏ. ਸਟਾਫ, ਬ੍ਰਾਂਚ ਬਾਘਾਪੁਰਾਣਾ ਦੇ ਹੱਥ ਲੱਗੀ ਵੱਡੀ ਸਫਲਤਾ

ਮੋਟਰਸਾਈਕਲ ਚੋਰ ਨੂੰ ਗਿਰਫ਼ਤਾਰ ਕਰਕੇ 16 ਚੋਰੀ ਦੇ ਬੁਲੇਟ ਮੋਟਰਸਾਈਕਲ ਕੀਤੇ ਬਰਾਮਦ

ਮੋਗਾ (ਹੈਪੀ-ਹਰਪਾਲ) : ਮੋਗਾ ਪੁਲਿਸ ਦੇ ਸੀ.ਆਈ.ਏ. ਸਟਾਫ ਬਾਘਾਪੁਰਾਣਾ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿੱਚ ਜੋਮੇਟੋ ਕੰਪਨੀ ਵਿੱਚ ਕੰਮ ਕਰਦੇ ਇੱਕ ਨੌਜਵਾਨ ਜਗਤਾਰ ਸਿੰਘ ਨੂੰ ਇੱਕ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਉਸਨੇ ਜਾਂਚ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹੋਰ ਵੀ ਕਈ ਮੋਟਰਸਾਈਕਲ ਚੋਰੀ ਕੀਤੇ ਹਨ।ਪੁਲਿਸ ਨੂੰ ਉਸਦੇ ਦੁਆਰਾ ਦੱਸੀ ਗਈ ਨਿਸ਼ਾਨ ਦੇਹੀ ਤੇ 16 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ । ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਮੋਗਾ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਮੋਗਾ ਪੁਲਿਸ ਨੂੰ ਬਰਾਮਦ ਕੀਤੇ ਮੋਟਰ ਸਾਈਕਲ ਦੀ ਜਾਣਕਾਰੀ ਨੰਬਰ ਦੇ ਨਾਲ ਦਿੱਤੀ ਤਾਂ ਜੋ ਉਹ ਵਿਅਕਤੀ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਸਨ। ਕੀ ਉਹ ਮੋਗਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ

Today Now News

RELATED ARTICLES
- Advertisment -

POPULAR POSTS