17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਸ਼੍ਰੀਮਤੀ ਤਲਵਿੰਦਰ ਕੌਰ ਜੀ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ

ਸ਼੍ਰੀਮਤੀ ਤਲਵਿੰਦਰ ਕੌਰ ਜੀ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ

ਅੱਜ ਸਰਬੱਤ ਦਾ ਭਲਾ ਟਰੱਸਟ ਪਰਿਵਾਰ ਦੀ ਹੋਣਹਾਰ ਮੈਂਬਰ ਸ੍ਰੀ ਮਤੀ ਤਲਵਿੰਦਰ ਕੌਰ ਦਾ ਜਨਮ ਦਿਨ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

ਸਰਬੱਤ ਦਾ ਭਲਾ ਪਰਿਵਾਰ ਅਤੇ ਅਦਾਰਾ TODAY NOW NEWS ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਦਾ ਹੈ ਅਤੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੈ।ਵਾਹਿਗੁਰੂ ਉਹਨਾਂ ਨੂੰ ਚੰਗੀ ਸਿਹਤ ਅਤੇ ਸੇਵਾ ਕਰਨ ਦਾ ਹੋਰ ਬਲ ਬਖ਼ਸ਼ਣ।

ਵੱਲੋਂ : TODAY NOW NEWS

Today Now News

RELATED ARTICLES
- Advertisment -

POPULAR POSTS