17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਪਿਆਰੇ ਬੇਟੇ ਅਸਮੀਤ ਸਿੰਘ ਉਰਫ 'ਮੱਖਣੀ' ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਪਿਆਰੇ ਬੇਟੇ ਅਸਮੀਤ ਸਿੰਘ ਉਰਫ ‘ਮੱਖਣੀ’ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਤਾਰਨਤਾਰਨ ਤੋਂ ਸਾਡੇ ਸਤਿਕਾਰਯੋਗ ਪੱਤਰਕਾਰ ਸ੍ਰ. ਜਸਬੀਰ ਸਿੰਘ ਲੱਡੂ ਜੀ ਦੇ ਭਤੀਜੇ ਅਸਮੀਤ ਸਿੰਘ ਦਾ ਅੱਜ ਜਨਮਦਿਨ ਹੈ । ਵਾਹਿਗੁਰੂ ਜੀ ਬੇਟੇ ਨੂੰ ਤੰਦੁਰੁਸਤੀ ਭਰਿਆ ਲੰਮਾ ਜੀਵਨ ਦੇਣ ।

ਅਦਾਰਾ #todaynownews ਬੇਟੇ ਅਸਮੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਮਨਜੀਤ ਕੋਰ ਦੀਆਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ । ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ।

#todaynownews

Today Now News

RELATED ARTICLES
- Advertisment -

POPULAR POSTS