17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਦਿੱਲੀ ਸੰਘਰਸ਼ ਵਿੱਚ ਹਾਜਰੀ ਭਰ ਰਹੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ

ਦਿੱਲੀ ਸੰਘਰਸ਼ ਵਿੱਚ ਹਾਜਰੀ ਭਰ ਰਹੇ ਇੱਕ ਹੋਰ ਕਿਸਾਨ ਨੇ ਪਾਈ ਸ਼ਹੀਦੀ

ਦਲੀਪ ਸਿੰਘ ਵਾਸੀ ਪਿੰਡ ਕੋਠੇ ਸੇਖਾ ਸਮਾਲਸਰ ਰੋਡ 1 ਮਹੀਨੇ ਤੋਂ ਦਿੱਲੀ ਹਾਜਰੀ ਭਰ ਰਹੇ ਸਨ

ਸਮਾਲਸਰ (ਜਸਕਰਨ ਗਿੱਲ) : ਇਹ ਕਾਲੇ ਕਨੂੰਨ ਹੋਰ ਕਿੰਨੇ ਕ ਪੰਜਾਬ ਦੇ ਕਿਸਾਨਾ ਦੀ ਸ਼ਹੀਦੀ ਲੈਣ ਗੇ ਇਹਨਾਂ ਕਾਲੇ ਕਨੂੰਨ ਨੇ ਕੀਤਾ ਇੱਕ ਘਰ ਹੋਰ ਬੇਸਹਾਰਾ ਪਿੰਡ ਕੋਠੇ ਸੇਖਾ ਸਮਾਲਸਰ ਰੋਡ ਦਾ ਰਹਿਣ ਵਾਲਾ ਦਲੀਪ ਸਿੰਘ ਪੁੱਤਰ ਬਖਤੌਰ ਸਿੰਘ ਪਿਛਲੇ 1 ਮਹੀਨੇ ਤੋਂ ਉਗਰਾਹਾਂ ਗਰੁੱਪ ਦੀ ਕਮਾਂਡ ਥੱਲੇ ਦਿੱਲੀ ਸੰਗਰਸ਼ ਵਿੱਚ ਹਾਜਰੀ ਭਰ ਰਿਹਾ ਸੀ ਉਸ ਦੌਰਾਨ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਵਾਪਿਸ ਪਿੰਡ ਆ ਗਏ ਸਨ 4 ਦਿਨ ਬਿਮਾਰ ਹੋਣ ਤੋਂ ਬਾਅਦ 11 ਅਪ੍ਰੈਲ 2021 ਨੂੰ ਸਵਰਗਵਾਸ ਹੋ ਗਏ

Today Now News

RELATED ARTICLES
- Advertisment -

POPULAR POSTS