17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਨਰਿੰਦਰ ਬੇਰੀ ਵੀਰ ਜੀ ਨੂੰ ਜਨਮਦਿਨ ਮੁਬਾਰਕ

ਨਰਿੰਦਰ ਬੇਰੀ ਵੀਰ ਜੀ ਨੂੰ ਜਨਮਦਿਨ ਮੁਬਾਰਕ

ਅੱਜ ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਕੈਸ਼ੀਅਰ ਨਰਿੰਦਰ ਬੇਰੀ ਦਾ ਜਨਮ ਦਿਨ ਹੈ । ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਸਦਾ ਇਹਨਾਂ ਦੇ ਸਿਰ ਤੇ ਰੱਖਣ

ਸਰਬੱਤ ਦਾ ਭਲਾ ਟਰੱਸਟ ਅਤੇ ਅਦਾਰਾ #todaynownews ਵਲੋਂ ਬੇਰੀ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ, ਵਾਹਿਗੁਰੂ ਉਹਨਾਂ ਨੂੰ ਚੰਗੀ ਸੇਹਤ ਅਤੇ ਹੋਰ ਸੇਵਾ ਕਰਨ ਦਾ ਬਲ ਬਖਸ਼ਣ

ਵੱਲੋਂ : ਟੁਡੇ ਨਾਓ ਨਿਊਜ਼

Today Now News

RELATED ARTICLES
- Advertisment -

POPULAR POSTS