ਸਾਡੇ ਪਿਆਰੇ ਵੀਰ ਰੁਪਿੰਦਰ ਭੁੱਲਰ ਅਤੇ ਉਹਨਾਂ ਦੀ ਜੀਵਨ ਸਾਥਣ ਹੋਰਾਂ ਦੀ ਅੱਜ ਵਿਆਹ ਦੀ ਵਰ੍ਹੇਗੰਢ ਹੈ ਜੀ ,ਅਦਾਰੇ ਵੱਲੋ ਵੀਰ ਰੁਪਿੰਦਰ ਭੁੱਲਰ ਅਤੇ ਉਹਨਾਂ ਦੀ ਜੀਵਨ ਸਾਥਣ ਨੂੰ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਸੁਭਾਗੀ ਜੋੜੀ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l

ਅਦਾਰਾ #todaynownews ਵੀਰ ਰੁਪਿੰਦਰ ਭੁੱਲਰ ਤੇ ਸਮੁੱਚੇ ਪਰਿਵਾਰ ਦੀਆ ਇਹਨਾਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
ਵਲੋਂ: ਹਰਪਾਲ ਸਹਾਰਨ, ਮੋਗਾ





