17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਬੰਦ ਦੇ ਸੱਦੇ ਤੇ ਮਾਨਸਾ ਦੀ ਬਾਰ ਐਸੋਸੀਏਸ਼ਨ ਨੇ ਕੀਤਾ ਅਦਾਲਤੀ ਕੰਮਾਂ...

ਬੰਦ ਦੇ ਸੱਦੇ ਤੇ ਮਾਨਸਾ ਦੀ ਬਾਰ ਐਸੋਸੀਏਸ਼ਨ ਨੇ ਕੀਤਾ ਅਦਾਲਤੀ ਕੰਮਾਂ ਦਾ ਬਾਈਕਾਟ

ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੋ ਖੇਤੀ ਬਿੱਲਾ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ : ਪ੍ਰਧਾਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ ): ਜਿਲ਼ਾ ਬਾਰ ਐਸੋਸੀਏਸ਼ਨ ਮਾਨਸਾ ਦੇ ਮੈਬਰਾਂ ਵਲੋਂ ਕਿਸਾਨ ਵਿਰੋਧੀ ਬਿੱਲਾ ਖਿਲਾਫ਼ ਸੁਯਕਤ ਕਿਸਾਨ ਮੋਰਚਾ ਦੁਆਰਾ ਬੰਦ ਦੇ ਸੱਦੇ ਤੇ ਮਾਨਸਾ ਜਿਲੇ ਵਿੱਚ ਅਦਾਲਤੀ ਕੰਮ ਬੰਦ ਕਰ ਕੇ ਮੌਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਦਾਲਤੀ ਕੰਮਾਂ ਦਾ ਬਾਈਕਾਟ ਕੀਤਾ ਗਿਆ। ਇਹ ਬੰਦ ਵਾਰੇ ਪਰਧਾਨ ਕਿਸ਼ਨ ਚੰਦ ਗਰਗ ਅਤੇ ਹਰਪੀਤ ਸਿੰਘ ਸੈਕਟਰੀ ਮਾਨਸਾ ਬਾਰ ਐਸੋਸੀਏਸ਼ਨ ਨੇ ਕਿਹਾ ਕੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੋ ਖੇਤੀ ਬਿੱਲਾ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅਤੇ ਕਿਸਾਨਾ ਤੇ ਗਲਤ ਪਾਏ ਮੁਕੱਦਮੇ ਕੇਂਦਰ ਸਰਕਾਰ ਨੂੰ ਰਦ ਕਰਨੇ ਚਾਹੀਦੇ ਹਨ । ਹਾਜਰ ਮੈਬਰ ਅਜੀਤ ਸਿੰਘ ਭੰਗੂ , ਗੁਰਲਾਭ ਸਿੰਘ ਮਾਹਲ ,ਪ੍ਰਿਥੀਪਾਲ ਸਿੰਘ ਸਿੱਧੂ ਕੋ- ਉਪਟੋਟਡ ਮੈਂਬਰ ਪੰਜਾਬ ਅਤੇ ਹਰਿਆਣਾ ਬਾਰ ਕੋਸਲ, ਬਿਮਲਜੀਤ ਸਿੰਘ ਆਹਲੂਵਾਲੀਆ, ਲਖਵਿੰਦਰ ਸਿੰਘ ਲੱਖਣਪਾਲ, ਸਾਧੂ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਨਰਿੰਦਰ ਸਰਮਾ, ਦੀਪਇੰਦਰ ਸਿੰਘ ਆਹਲੂਵਾਲੀਆ (ਜੋਹਨ) , ਐਡਵੋਕੇਟ ਗੌਰਾ ਸਿੰਘ ਥਿੰਦ ,ਅੰਗਰੇਜ਼ ਸਿੰਘ ,ਜਿੰਮੀ ਸਿੰਗਲਾ, ਪਰਮਿੰਦਰ ਸਿੰਘ ਬੈਹਣੀਵਾਲ ਚੇਅਰਮੈਨ ਕਾਗਰਸ ਲੀਗਲ ਸੈਲ , ਅਮਰਿੰਦਰ ਸਿੰਘ ਮਾਨ, ਮਨਿੰਦਰ ਸਿੰਘ ਆਕਲੀਆ ਧਰਮਿੰਦਰ ਸਿੰਘ ਸਰਾ ਰੜੵ, ਪਰਦੀਪ ਕੁਮਾਰ ਸਿੰਗਲਾ , ਸਰਬਜੀਤ ਸਿੰਘ ਵਾਲੀਆਂ, ਗੁਰਇਕਬਾਲ ਸਿੰਘ ਮਾਨਸ਼ਾਹੀਆ ਪਰਧਾਨ ਲੀਗਲ ਸੈਲ ਅਕਾਲੀ ਦਲ ਬਾਦਲ , ਹਰਦੀਪ ਸਿੰਘ ਮਾਨਸ਼ਾਹੀਆ ਜਵਾਹਰਕੇ , ਸਰਬਜੀਤ ਸਿੰਘ ਵਾਲੀਆਂ, ਅਭਿਨੰਦਨ ਸ਼ਰਮਾ ਹੈਰੀ ਸਾਬਕਾ ਪਰਧਾਨ ਲੀਗਲ ਸੈਲ ਆਮ ਆਦਮੀ ਪਾਰਟੀ ਮਾਨਸਾ ਆਦ ਐਡਵੋਕੇਟ ਹਾਜਰ ਸਨ ਜਾਰੀ ਕਰਤਾ ਸੈਕਟਰੀ ਹਰਪੀਤ ਸਿੰਘ

Today Now News

RELATED ARTICLES
- Advertisment -

POPULAR POSTS