16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਜੂਰੀ ਪਾਵਰ ਕੰਪਨੀ ਵਲੋਂ ਔਰਤਾ ਲਈ ਮੁਫ਼ਤ ਸਲਾਈ ਕਢਾਈ ਤੇ ਪਾਰਲਰ ਸਿਖਲਾਈ...

ਅਜੂਰੀ ਪਾਵਰ ਕੰਪਨੀ ਵਲੋਂ ਔਰਤਾ ਲਈ ਮੁਫ਼ਤ ਸਲਾਈ ਕਢਾਈ ਤੇ ਪਾਰਲਰ ਸਿਖਲਾਈ ਸੈਂਟਰ ਖੋਲ੍ਹੇ ਜਾ ਰਹੇ ਹਨ

ਲੰਬੀ ਦੇ ਪਿੰਡ ਵਨਵਾਲਾ ਦੇ ਸਿਖਲਾਈ ਸੈਂਟਰ ਵਿਚ ਸਿਖਲਾਈ ਪ੍ਰਾਪਤ ਔਰਤਾ ਨੂੰ ਲੋੜੀਦਾ ਸਮਾਨ ਦਿਤਾ ਗਿਆ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਅਜੂਰੀ ਪਾਵਰ ਕੰਪਨੀ ਵਲੋਂ ਜਿਥੇ ਪੂਰੇ ਪੰਜਾਬ ਵਿਚ ਆਪਣੇ ਪਾਵਰ ਪਲਾਟ ਲਗਾਏ ਜਾ ਰਹੇ ਹਨ ਉਥੇ ਪਿੰਡਾਂ ਦੇ ਵਿਕਾਸ ਅਤੇ ਔਰਤਾ ਨੂੰ ਆਤਮਨਿਰਭਰ ਬਨਾਉਣ ਦੇ ਮਕਸਦ ਨਾਲ ਮੁਫ਼ਤ ਸਲਾਈ ਕਢਾਈ ਅਤੇ ਬਿਊਟੀ ਪਾਰਲਰ ਦੀ ਟਰੇਨਿਗ ਦੇਣ ਲਈ ਸਿਖਲਾਈ ਸੈਂਟਰ ਖੋਲ੍ਹੇ ਜਾ ਰਹੇ ਹਨ ਜਿਸ ਦਾ ਔਰਤਾ ਕਾਫੀ ਲਾਭ ਲੌ ਰਹੀਆਂ ਹਨ ਇਸ ਦੇ ਚਲਦੇ ਹਲਕਾ ਲੰਬੀ ਦੇ ਪਿੰਡ ਵਨਵਾਲਾ ਵਿਚ ਚਲ ਰਹੇ ਇਸ ਸਿਖਲਾਈ ਸੈਂਟਰ ਵਿਚ ਸਿਖਲਾਈ ਪ੍ਰਾਪਤ ਔਰਤਾ ਨੂੰ ਲੋੜੀਦਾ ਸਮਾਨ ਦਿਤਾ ਗਿਆ ਤਾਂ ਜੋ ਆਪਣੀ ਰੋਜ਼ੀ ਰੋਟੀ ਖੁਦ ਕਮਾ ਸਕਣ।

ਅਜੂਰੀ ਪਾਵਰ ਕੰਪਨੀ ਵਲੋਂ ਜਿਥੇ ਪੂਰੇ ਭਾਰਤ ਵਿਚ ਸੋਲਰ ਪਲਾਟ ਲਗਾਏ ਜਾ ਰਹੇ ਹਨ ਉਥੇ ਔਰਤਾ ਨੂੰ ਆਪਣਾ ਰੁਜਗਾਰ ਚਲਵਾਉਣ ਊਨਾ ਲਈ ਮੁਫ਼ਤ ਸਿਖਲਾਈ ਸੈਂਟਰ ਖੋਲ ਕੇ ਸਲਾਈ ਕਢਾਈ ਅਤੇ ਬਿਊਟੀ ਪਾਰਲਰ ਦੀ ਟਰੇਨਿਗ ਦਿਤੀ ਜਾ ਰਹੀ ਹੈ ਅੱਜ ਹਲਕਾ ਲੰਬੀ ਦੇ ਪਿੰਡ ਵਨਵਾਲਾ ਵਿਚ ਚਲ ਰਹੇ ਸੈਂਟਰ ਦੀ ਸਮਾਗਮ ਵਿਚ ਮੁੱਖ ਮਹਿਮਾਨ ਤੋਰ ਤੇ ਪੁਜੇ ਅਜੂਰੀ ਕੰਪਨੀ ਦੇ ਅਮਨਦੀਪ ਸਿੰਘ ਅਤੇ ਸਤਨਾਮ ਸਿੰਘ ਨੇ ਟਰੇਨਿਗ ਪ੍ਰਪਤ ਔਰਤਾਂ ਨੂੰ ਸਲਾਈ ਮਸ਼ੀਨਾਂ ਅਤੇ ਪਾਰਲਰ ਦੀ ਕਿੱਟ ਸਮੇਤ ਪ੍ਰਮਾਣ ਪੱਤਰ ਦਿੰਦੇ ਹੋਏ ਦਿਸਿਆ ਕੰਪਨੀ ਵਲੋਂ ਔਰਤਾ ਨੂੰ ਅਤਮਨਿਰਭਰ ਬਨਾਉਣ ਲਈ 40 ਔਰਤਾ ਦੇ ਗਰੁੱਪਾਂ ਦੇ ਪਿੰਡਾਂ ਵਿਚ ਮੁਫ਼ਤ ਸਿਖਲਾਈ ਸੈਂਟਰ ਚਲਾਏ ਜ ਰਹੇ ਹਨ ਟਰੇਨਿਗ ਪ੍ਰਾਪਤ ਔਰਤਾਂ ਨੂੰ ਮੁਫ਼ਤ ਲੋੜੀਦਾ ਸਮਾਨ ਦਿਤਾ ਜਾਂਦਾ ਹੈ ਇਨ੍ਹਾਂ ਗਰੁੱਪਾਂ ਵਿਚੋਂ ਹੋ ਚੰਗੀ ਕਾਰਗੁਜਾਰੀ ਵਾਲੀਆਂ ਔਰਤਾਂ ਨੂੰ ਵਸੇਸ਼ ਸਨਮਾਨ ਦੇ ਨਾਲ ਨਾਲ ਇਨਾਂ ਗਰੁੱਪਾਂ ਵਿਚ ਹੀ ਰੁਜਗਾਰ ਦਿਤਾ ਜਦਾਹੈ ।

ਦੂਸਰੇ ਪਾਸੇ ਇਸ ਸੈਂਟਰਾਂ ਵਿਚ ਸਿਖਲਾਈ ਪ੍ਰਪਰ ਕਰਨ ਵਾਲੀਆਂ ਔਰਤਾਂ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਇਸ ਨਾਲ ਉਹ ਆਪਣਾ ਰੁਜਗਾਰ ਚਲਾ ਕੇ ਆਪਣਾ ਪਰਿਵਾਰ ਖੁਦ ਪਾਲ ਸਕਣਗੀਆਂ।

Today Now News

RELATED ARTICLES
- Advertisment -

POPULAR POSTS