ਵਿਸ਼ਾਲ ਮੈਗਾ ਮਾਰਟ ਦੇ ਕਰਮਚਾਰੀਆ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ

ਤਰਨਤਾਰਨ (ਜਸਬੀਰ ਸਿੰਘ) : ਐਸ. ਐਸ. ਪੀ. ਤਰਨ ਤਾਰਨ ਦੀ ਰਿਹਾਇਸ਼ ਦੇ ਪਾਸ ਹੀ ਖੁੱਲੇ ਵਿਸ਼ਾਲ ਮੇਗਾ ਮਾਰਟ ਤੇ ਗੋਲੀਆ ਚੱਲਣ ਦੀ ਘਟਨਾ ਸਾਹਮਣੇ ਆਈ ਹਾਲਾ ਕਿ ਮਾਮਲੇ ਦੀ ਜਾਂਚ ਕਰ ਹੀ ਪੁਲਿਸ ਨੇ ਕਿਹਾ ਕਿ ਗੋਲੀਆ ਚੱਲੀਅ ਕੇ ਨਹੀ ਇਸ ਬਾਰੇ ਤਫਤੀਸ਼ ਜਾਰੀ ਹੈ ਮਗਰ ਇਸ ਹਾਦਸੇ ਤੋ ਬਆਦ ਸ਼ਹਿਰ ਤਰਨ ਤਾਰਨ ਦੇ ਲੋਕਾ ਵਿਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ। ਅੰਮ੍ਰਿਤਸਰ ਰੋਡ ਨੇੜੇ ਸਿਵਲ ਹਸਪਤਾਲ ਕੋਲ ਇਕ ਵਿਸ਼ਾਲ ਮੈਗਾ ਮੋਲ ਦੇ ਕੁਝ ਆਣਪਛਾਤੇ ਵਿਅਕਤੀਆ ਵਲੋ ਦਿਨ ਦਿਹਾੜੇ ਗੁੰਡਾ ਗਰਦੀ ਕਰਕੇ ਭਾਰੀ ਤੋੜ ਭੰਨ ਕੀਤੀ ਗਈ ਦੂਜੇ ਪਾਸੇ ਤਰਨਤਾਰਨ ਸਿਟੀ ਡੀ ਐਸ ਪੀ ਸੁੱਚਾ ਸਿੰਘ ਬਲ ਪੁਲੀਸ ਪਾਰਟੀ ਸਮੇਤ ਪੁਜ ਕੇ ਸੀ ਸੀ ਟੀ ਵੀ ਕੈਮਰਾ ਕੈਦ ਹੋਈ ਗੁੰਡਾ ਗਰਦੀ ਜਾਚ ਕੀਤੀ ਜਾ ਰਹੀ ਅਤੇ ਮਾਲ ਦੇ ਕਰਮਚਾਰੀਆ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ






