17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰੀਵਾਲਾ ਪੁਲਿਸ ਨੇ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ...

ਬਰੀਵਾਲਾ ਪੁਲਿਸ ਨੇ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

ਟਾਵਰ ਸਕਿਉਰਿਟੀ ਗਾਰਡ ਨੇ ਸ਼ਿਕਾਇਤ ਕੀਤੀ : ਕੁਝ ਲੋਕ ਸਾਡੇ ਟਾਵਰਾਂ ਤੋਂ ਚੋਰੀ ਕਰਦੇ ਹਨ : ਐਸ.ਐਚ.ਓ.

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਚੋਰਾਂ ਦੇ ਹੌਸਲੇ ਬੁਲੰਦ  ਕਿਸੇ ਵੀ ਤਰ੍ਹਾਂ ਦੀ ਚੋਰੀ ਕਰਨ ਤੋ ਨਹੀ ਕਰਦੇ ਗੁਰੇਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਥਾਣਾ  ਬਰੀਵਾਲਾ ਪੁਲਿਸ ਨੇ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਦੋ ਗਿਰੋਹ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਬਰੀਵਾਲਾ ਦੇ ਐਸ ਐਚ ਓ ਰਮਨ ਕੁਮਾਰ ਨੇ ਸਾਨੂੰ ਦੱਸਿਆ ਕਿ ਟਾਵਰ  ਸਕਿਉਰਿਟੀ ਗਾਰਡ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਸਾਡੇ ਟਾਵਰਾਂ ਤੋਂ ਚੋਰੀ ਕਰਦੇ ਹਨ ਅਤੇ ਅਸੀਂ ਉਨ੍ਹਾਂ ਖਿਲਾਫ ਕੇਸ ਦਰਜ ਕਰਕੇ ਦੋ ਨੂੰ ਕਾਬੂ ਕੀਤਾ ਹੈਅਤੇ ਬਾਕੀ ਦੋਸੀ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ।

Today Now News

RELATED ARTICLES
- Advertisment -

POPULAR POSTS